ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1: ਲਾਈਨ 1:
'''ਸੰਰਚਨਾਵਾਦ''' ਮੂਲ ਰੂਪ ਵਿੱਚ ਯਥਾਰਥ ਬੋਧ ਦਾ ਸਾਹਿਤ ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ।1
'''ਸੰਰਚਨਾਵਾਦ''' ਮੂਲ ਰੂਪ ਵਿੱਚ ਯਥਾਰਥ ਬੋਧ ਦਾ ਸਾਹਿਤ ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ-ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37</ref>
ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।2
ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।<ref>ਅੱਗੋ ਂਉਦਰਤ, ਜਸਵਿੰਦਰ ਸਿੰਘ, ਸੰਰਚਨਾਵਾਦ, ਖੋਜ ਪ੍ਰਤ੍ਰਿਕਾ ਅੰਕ 32 (ਮੁੱਖ ਸੰਪਾਦਕ: ਰਤਨ ਸਿੰਘ ਜੱਗੀ), ਸਤੰਬਰ 1988, ਪੰਨਾ: 129,130</ref>


'ਸੰਰਚਨਾਵਾਦ' ਵਿੱਚ 'ਸੰਰਚਨਾ' ਦੀ ਧਾਰਨਾ ਫ਼ਰਡੀਨੰਦ ਸੋਸਿਊਰ ਤੋਂ ਗ੍ਰਹਿਣ ਕੀਤੀ ਗਈ।
'ਸੰਰਚਨਾਵਾਦ' ਵਿੱਚ 'ਸੰਰਚਨਾ' ਦੀ ਧਾਰਨਾ ਫ਼ਰਡੀਨੰਦ ਸੋਸਿਊਰ ਤੋਂ ਗ੍ਰਹਿਣ ਕੀਤੀ ਗਈ।
ਭਾਸ਼ਾ ਦੀ ਸੰਰਚਨਾ ਦਾ ਭਾਵ ਭਾਸ਼ਾ ਦੇ ਵਿਭਿੰਨ ਤੱਤਾਂ ਦੇ ਵਿਚਕਾਰ ਸੰਬੰਧਾਂ ਦਾ ਉਹ ਪ੍ਰਬੰਧ ਹੈ ਜਿਸਦੇ ਆਧਾਰ ਤੇ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ।3
ਭਾਸ਼ਾ ਦੀ ਸੰਰਚਨਾ ਦਾ ਭਾਵ ਭਾਸ਼ਾ ਦੇ ਵਿਭਿੰਨ ਤੱਤਾਂ ਦੇ ਵਿਚਕਾਰ ਸੰਬੰਧਾਂ ਦਾ ਉਹ ਪ੍ਰਬੰਧ ਹੈ ਜਿਸਦੇ ਆਧਾਰ ਤੇ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37</ref>
ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।4<br />
ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11</ref>
ਉਸ ਦਾ ਕਹਿਣਾ ਹੈ ਕਿ ਸ਼ਬਦ ਕੇਵਲ ਚਿਹਨ ਹੈ,ਭਾਵੇ ਂਉਹ ਬੋਲਿਆ ਜਾਵੇ ਜਾਂ ਲਿਖਿਆ ਜਾਵੇ ਜਿਹੜਾ ਦੋ ਪੱਖਾਂ ਨਾਲ ਬਣਿਆ ਹੋਇਆ ਹੈ,ਉਹ ਚਿਹਨ ਦੇ ਇੱਕ ਪੱਖ ਨੂੰ ਚਿਹਨਕ ਕਹਿੰਦਾ ਹੈ ਅਤੇ ਦੂਸਰੇ ਪੱਖ ਨੂੰ ਚਿਹਨਿਕ ਦਾ ਨਾਮ ਦਿੰਦਾ ਹੈ।5
ਉਸ ਦਾ ਕਹਿਣਾ ਹੈ ਕਿ ਸ਼ਬਦ ਕੇਵਲ ਚਿਹਨ ਹੈ,ਭਾਵੇ ਂਉਹ ਬੋਲਿਆ ਜਾਵੇ ਜਾਂ ਲਿਖਿਆ ਜਾਵੇ ਜਿਹੜਾ ਦੋ ਪੱਖਾਂ ਨਾਲ ਬਣਿਆ ਹੋਇਆ ਹੈ,ਉਹ ਚਿਹਨ ਦੇ ਇੱਕ ਪੱਖ ਨੂੰ ਚਿਹਨਕ ਕਹਿੰਦਾ ਹੈ ਅਤੇ ਦੂਸਰੇ ਪੱਖ ਨੂੰ ਚਿਹਨਿਕ ਦਾ ਨਾਮ ਦਿੰਦਾ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 42</ref>
ਸੋਸਿਊਰ ਨੇ ਭਾਸ਼ਾਈ ਸਿਸਟਮ ਨੂੰ ਦੋ ਕੇਦਂਰੀ ਅੰਗਾਂ ਵਿੱਚ ਵੰਡਿਆ ਹੈ। ਇੱਕ ਨੂੰ ਉਹ ਲੈਗਂ:Lange ਆਖਦਾ ਹੈ ਅਤੇ ਦੂਸਰੇ ਨੂੰ ਪੈਰੋਲ Parol, ਲੈਗਂ ਤੋ ਉਸ ਦਾ ਭਾਵ ਕਿਸੇ ਭਾਸ਼ਾ ਦੇ ਅਮੂਰਤ ਪ੍ਰਬੰਧ Abstract system ਹੈ ਜਿਸਦੇ ਅਨੁਸਾਰ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ Parol ; ਤੋ ਂਭਾਵ ਬੋਲੀ ਜਾਣ ਵਾਲੀ ਭਾਸ਼ਾ ਜਾਂ ਭਾਸ਼ਾ ਦੀ ਵਿਹਾਰਕ ਵਰਤੋ ਂਜਾਂ ਵਾਕ ਹੈ ਜਿਹੜਾ ਕਿਸੇ ਬੋਲਣ ਵਾਲੇ ਵਿਅਕਤੀ ਦੇ ਅਧਿਕਾਰ ਵਿੱਚ ਹੈ।6<br />
ਸੋਸਿਊਰ ਨੇ ਭਾਸ਼ਾਈ ਸਿਸਟਮ ਨੂੰ ਦੋ ਕੇਦਂਰੀ ਅੰਗਾਂ ਵਿੱਚ ਵੰਡਿਆ ਹੈ। ਇੱਕ ਨੂੰ ਉਹ ਲੈਗਂ:Lange ਆਖਦਾ ਹੈ ਅਤੇ ਦੂਸਰੇ ਨੂੰ ਪੈਰੋਲ Parol, ਲੈਗਂ ਤੋ ਉਸ ਦਾ ਭਾਵ ਕਿਸੇ ਭਾਸ਼ਾ ਦੇ ਅਮੂਰਤ ਪ੍ਰਬੰਧ Abstract system ਹੈ ਜਿਸਦੇ ਅਨੁਸਾਰ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ Parol ; ਤੋ ਂਭਾਵ ਬੋਲੀ ਜਾਣ ਵਾਲੀ ਭਾਸ਼ਾ ਜਾਂ ਭਾਸ਼ਾ ਦੀ ਵਿਹਾਰਕ ਵਰਤੋ ਂਜਾਂ ਵਾਕ ਹੈ ਜਿਹੜਾ ਕਿਸੇ ਬੋਲਣ ਵਾਲੇ ਵਿਅਕਤੀ ਦੇ ਅਧਿਕਾਰ ਵਿੱਚ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-41</ref>
ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਜਤ ਹੁੰਦਾ ਹੈ।7
ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਜਤ ਹੁੰਦਾ ਹੈ।<ref> ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-56</ref>
'ਭਾਸ਼ਾ ਦੇ ਆਪਸੀ ਸੰਬੰਧਾਂ ਨੂੰ ਸੋਸਿਊਰ ਦੋ ਪਦਾਂ ਦੀ ਸਹਾਇਤਾ ਨਾਲ ਸਮਝਾਉਦਾ ਹੈ। ਇੱਕ ਨੂੰ ਉਹ ''ਸਿੰਟੈਗਮੈਟਿਕ'' ਸੰਬੰਧ ਅਤੇ ਦੂਸਰੇ ਨੂੰ ''ਪੈਰਾਡਿਗਮੈਟਿਕ'' ਸੰਬੰਧ ਆਖਦਾ ਹੈ।
'ਭਾਸ਼ਾ ਦੇ ਆਪਸੀ ਸੰਬੰਧਾਂ ਨੂੰ ਸੋਸਿਊਰ ਦੋ ਪਦਾਂ ਦੀ ਸਹਾਇਤਾ ਨਾਲ ਸਮਝਾਉਦਾ ਹੈ। ਇੱਕ ਨੂੰ ਉਹ ''ਸਿੰਟੈਗਮੈਟਿਕ'' ਸੰਬੰਧ ਅਤੇ ਦੂਸਰੇ ਨੂੰ ''ਪੈਰਾਡਿਗਮੈਟਿਕ'' ਸੰਬੰਧ ਆਖਦਾ ਹੈ।
ਵਾਕ ਵਿੱਚ ਸ਼ਬਦ ਇੱਕ ਤੋ ਂਮਗਰੋ ਂਇਕ ਆਉਦੇ ਹਨ ਜਾਂ ਕ੍ਰਮਵਾਰ ਸਾਹਮਣੇ ਆਉਦੇ ਹਨ। ਇਹ ਸ਼ਬਦਾਂ ਦਾ ਸਿੰਟੈਗਮੈਟਿਕ ਸੰਬੰਧ ਹੈ ਜੋ ਪੂਰਬਵਰਤੀ ਅਤੇ ਪਰਵਰਤੀ ਸ਼ਬਦਾਂ ਨਾਲ ਮਿਲਕੇ ਸਥਾਪਿਤ ਹੁੰਦਾ ਹੈ।8
ਵਾਕ ਵਿੱਚ ਸ਼ਬਦ ਇੱਕ ਤੋ ਂਮਗਰੋ ਂਇਕ ਆਉਦੇ ਹਨ ਜਾਂ ਕ੍ਰਮਵਾਰ ਸਾਹਮਣੇ ਆਉਦੇ ਹਨ। ਇਹ ਸ਼ਬਦਾਂ ਦਾ ਸਿੰਟੈਗਮੈਟਿਕ ਸੰਬੰਧ ਹੈ ਜੋ ਪੂਰਬਵਰਤੀ ਅਤੇ ਪਰਵਰਤੀ ਸ਼ਬਦਾਂ ਨਾਲ ਮਿਲਕੇ ਸਥਾਪਿਤ ਹੁੰਦਾ ਹੈ।<ref> ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-63</ref>
ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।9
ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-64</ref>
ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇੱਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿੱਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿੱਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ ਉੱਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।10
ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇੱਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿੱਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿੱਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ ਉੱਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਂਕ, ਦਿੱਲੀ (1998), ਪੰਨਾ ਨੰ:-16-17 </ref>
==ਹਵਾਲੇ==

== ਹਵਾਲੇ ਅਤੇ ਸਹਾਇਕ ਪੁਸਤਕਾਂ ==
1 ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37

2 ਅੱਗੋ ਂਉਦਰਤ, ਜਸਵਿੰਦਰ ਸਿੰਘ, ਸੰਰਚਨਾਵਾਦ, ਖੋਜ ਪ੍ਰਤ੍ਰਿਕਾ ਅੰਕ 32 (ਮੁੱਖ ਸੰਪਾਦਕ: ਰਤਨ ਸਿੰਘ ਜੱਗੀ), ਸਤੰਬਰ 1988, ਪੰਨਾ: 129,130

3 ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37

4 ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ ਨੰ: 11

5 ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 42

6 ਉਹੀ, ਪੰਨਾ ਨੰ: 41<br />
7 ਉਹੀ, ਪੰਨਾ ਨੰ: 56

8 ਉਹੀ, ਪੰਨਾ ਨੰ: 63<br />
9 ਉਹੀ, ਪੰਨਾ ਨੰ: 64

10 ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ ਨੰ: 16,17
<br />


[[ਸ਼੍ਰੇਣੀ:ਸੰਰਚਨਾਵਾਦ]]
[[ਸ਼੍ਰੇਣੀ:ਸੰਰਚਨਾਵਾਦ]]

03:51, 26 ਮਈ 2017 ਦਾ ਦੁਹਰਾਅ

ਸੰਰਚਨਾਵਾਦ ਮੂਲ ਰੂਪ ਵਿੱਚ ਯਥਾਰਥ ਬੋਧ ਦਾ ਸਾਹਿਤ ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ।[1] ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।[2]

'ਸੰਰਚਨਾਵਾਦ' ਵਿੱਚ 'ਸੰਰਚਨਾ' ਦੀ ਧਾਰਨਾ ਫ਼ਰਡੀਨੰਦ ਸੋਸਿਊਰ ਤੋਂ ਗ੍ਰਹਿਣ ਕੀਤੀ ਗਈ। ਭਾਸ਼ਾ ਦੀ ਸੰਰਚਨਾ ਦਾ ਭਾਵ ਭਾਸ਼ਾ ਦੇ ਵਿਭਿੰਨ ਤੱਤਾਂ ਦੇ ਵਿਚਕਾਰ ਸੰਬੰਧਾਂ ਦਾ ਉਹ ਪ੍ਰਬੰਧ ਹੈ ਜਿਸਦੇ ਆਧਾਰ ਤੇ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ।[3] ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।[4]

ਉਸ ਦਾ ਕਹਿਣਾ ਹੈ ਕਿ ਸ਼ਬਦ ਕੇਵਲ ਚਿਹਨ ਹੈ,ਭਾਵੇ ਂਉਹ ਬੋਲਿਆ ਜਾਵੇ ਜਾਂ ਲਿਖਿਆ ਜਾਵੇ ਜਿਹੜਾ ਦੋ ਪੱਖਾਂ ਨਾਲ ਬਣਿਆ ਹੋਇਆ ਹੈ,ਉਹ ਚਿਹਨ ਦੇ ਇੱਕ ਪੱਖ ਨੂੰ ਚਿਹਨਕ ਕਹਿੰਦਾ ਹੈ ਅਤੇ ਦੂਸਰੇ ਪੱਖ ਨੂੰ ਚਿਹਨਿਕ ਦਾ ਨਾਮ ਦਿੰਦਾ ਹੈ।[5] ਸੋਸਿਊਰ ਨੇ ਭਾਸ਼ਾਈ ਸਿਸਟਮ ਨੂੰ ਦੋ ਕੇਦਂਰੀ ਅੰਗਾਂ ਵਿੱਚ ਵੰਡਿਆ ਹੈ। ਇੱਕ ਨੂੰ ਉਹ ਲੈਗਂ:Lange ਆਖਦਾ ਹੈ ਅਤੇ ਦੂਸਰੇ ਨੂੰ ਪੈਰੋਲ Parol, ਲੈਗਂ ਤੋ ਉਸ ਦਾ ਭਾਵ ਕਿਸੇ ਭਾਸ਼ਾ ਦੇ ਅਮੂਰਤ ਪ੍ਰਬੰਧ Abstract system ਹੈ ਜਿਸਦੇ ਅਨੁਸਾਰ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ Parol ; ਤੋ ਂਭਾਵ ਬੋਲੀ ਜਾਣ ਵਾਲੀ ਭਾਸ਼ਾ ਜਾਂ ਭਾਸ਼ਾ ਦੀ ਵਿਹਾਰਕ ਵਰਤੋ ਂਜਾਂ ਵਾਕ ਹੈ ਜਿਹੜਾ ਕਿਸੇ ਬੋਲਣ ਵਾਲੇ ਵਿਅਕਤੀ ਦੇ ਅਧਿਕਾਰ ਵਿੱਚ ਹੈ।[6]

ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਜਤ ਹੁੰਦਾ ਹੈ।[7] 'ਭਾਸ਼ਾ ਦੇ ਆਪਸੀ ਸੰਬੰਧਾਂ ਨੂੰ ਸੋਸਿਊਰ ਦੋ ਪਦਾਂ ਦੀ ਸਹਾਇਤਾ ਨਾਲ ਸਮਝਾਉਦਾ ਹੈ। ਇੱਕ ਨੂੰ ਉਹ ਸਿੰਟੈਗਮੈਟਿਕ ਸੰਬੰਧ ਅਤੇ ਦੂਸਰੇ ਨੂੰ ਪੈਰਾਡਿਗਮੈਟਿਕ ਸੰਬੰਧ ਆਖਦਾ ਹੈ। ਵਾਕ ਵਿੱਚ ਸ਼ਬਦ ਇੱਕ ਤੋ ਂਮਗਰੋ ਂਇਕ ਆਉਦੇ ਹਨ ਜਾਂ ਕ੍ਰਮਵਾਰ ਸਾਹਮਣੇ ਆਉਦੇ ਹਨ। ਇਹ ਸ਼ਬਦਾਂ ਦਾ ਸਿੰਟੈਗਮੈਟਿਕ ਸੰਬੰਧ ਹੈ ਜੋ ਪੂਰਬਵਰਤੀ ਅਤੇ ਪਰਵਰਤੀ ਸ਼ਬਦਾਂ ਨਾਲ ਮਿਲਕੇ ਸਥਾਪਿਤ ਹੁੰਦਾ ਹੈ।[8] ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।[9] ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇੱਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿੱਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿੱਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ ਉੱਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।[10]

ਹਵਾਲੇ

  1. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ-ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37
  2. ਅੱਗੋ ਂਉਦਰਤ, ਜਸਵਿੰਦਰ ਸਿੰਘ, ਸੰਰਚਨਾਵਾਦ, ਖੋਜ ਪ੍ਰਤ੍ਰਿਕਾ ਅੰਕ 32 (ਮੁੱਖ ਸੰਪਾਦਕ: ਰਤਨ ਸਿੰਘ ਜੱਗੀ), ਸਤੰਬਰ 1988, ਪੰਨਾ: 129,130
  3. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37
  4. ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11
  5. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 42
  6. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-41
  7. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-56
  8. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-63
  9. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-64
  10. ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਂਕ, ਦਿੱਲੀ (1998), ਪੰਨਾ ਨੰ:-16-17