ਤਲਾਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1: | ਲਾਈਨ 1: | ||
[[File:Just divorced.jpg|right|thumb|ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।]] |
[[File:Just divorced.jpg|right|thumb|ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।]] |
||
'''ਤਲਾਕ''' (ਜਾਂ '''ਅਲਹਿਦਗੀ''' ਜਾਂ '''ਛੱਡ-ਛਡਈਆ''') [[ਵਿਆਹ|ਵਿਆਹੀ ਮੇਲ]] ਦਾ ਖ਼ਾਤਮਾ ਅਤੇ [[ਵਿਆਹ]] ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ |
'''ਤਲਾਕ''' (ਜਾਂ '''ਅਲਹਿਦਗੀ''' ਜਾਂ '''ਛੱਡ-ਛਡਈਆ''') [[ਵਿਆਹ|ਵਿਆਹੀ ਮੇਲ]] ਦਾ ਖ਼ਾਤਮਾ ਅਤੇ [[ਵਿਆਹ]] ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਹਨਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ। |
||
== ਤਲਾਕ ਦੀਆਂ ਕਿਸਮਾਂ == |
== ਤਲਾਕ ਦੀਆਂ ਕਿਸਮਾਂ == |
||
1.ਆਮ ਤਲਾਕ |
1.ਆਮ ਤਲਾਕ |
||
2.ਬਿਨ੍ਹਾਂ ਵਜ੍ਹਾ ਤਲਾਕ |
2.ਬਿਨ੍ਹਾਂ ਵਜ੍ਹਾ ਤਲਾਕ |
||
3.ਸਹਿਯੋਗੀ ਤਲਾਕ |
3.ਸਹਿਯੋਗੀ ਤਲਾਕ |
||
4.ਲੜਾਈ ਕਾਰਨ ਤਲਾਕ |
4.ਲੜਾਈ ਕਾਰਨ ਤਲਾਕ |
||
==ਬਾਹਰਲੇ ਜੋੜ== |
==ਬਾਹਰਲੇ ਜੋੜ== |
20:16, 4 ਮਈ 2019 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਤਲਾਕ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਹਨਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ।
ਤਲਾਕ ਦੀਆਂ ਕਿਸਮਾਂ[ਸੋਧੋ]
1.ਆਮ ਤਲਾਕ
2.ਬਿਨ੍ਹਾਂ ਵਜ੍ਹਾ ਤਲਾਕ
3.ਸਹਿਯੋਗੀ ਤਲਾਕ
4.ਲੜਾਈ ਕਾਰਨ ਤਲਾਕ
ਬਾਹਰਲੇ ਜੋੜ[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ ਤਲਾਕ ਨਾਲ ਸਬੰਧਤ ਮੀਡੀਆ ਹੈ।
- ਤਲਾਕ ਦੇ ਸਮਾਜੀ ਪਹਿਲੂ ਡੀਮੌਜ਼ 'ਤੇ
- ਤਲਾਕ ਦੇ ਕਨੂੰਨੀ ਪਹਿਲੂ ਡੀਮੌਜ਼ 'ਤੇ
- ਯੂਰੋਸਟੈਟ - ਅੰਕੜਿਆਂ ਦਾ ਵੇਰਵਾ - ਵਿਆਹ ਅਤੇ ਤਲਾਕ ਦੇ ਅੰਕੜੇ
- ਦੇਸ਼ਾਂ ਮੁਤਾਬਕ ਤਲਾਕ ਦਰਾਂ ਯੂਰੋਸਟੈਟ ਵੱਲੋਂ
- ਬੱਚੇ ਅਤੇ ਤਲਾਕ। (2010)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |