ਸਮੱਗਰੀ 'ਤੇ ਜਾਓ

ਖੋਸੇ ਮੂਖੀਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੋਸੇ ਮੂਖੀਕਾ
40ਵਾਂ ਉਰੂਗੁਏ ਦਾ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
1 ਮਾਰਚ 2010
ਉਪ ਰਾਸ਼ਟਰਪਤੀਦਾਨੀਲੋ ਆਸਤੋਰੀ
ਤੋਂ ਪਹਿਲਾਂਤਾਬਾਰੇ ਵਾਸਕੇਸ
ਨਿੱਜੀ ਜਾਣਕਾਰੀ
ਜਨਮ
ਖੋਸੇ ਆਲਬੇਰਤੋ ਮੂਖੀਕਾ ਕੋਰਦਾਨੋ

(1935-05-20)20 ਮਈ 1935
ਮੋਨਤੇਵੀਦਿਓ, ਉਰੂਗੁਏ
ਸਿਆਸੀ ਪਾਰਟੀਫਰੇਂਤੇ ਆਮਪਲੀਓ
ਜੀਵਨ ਸਾਥੀਲੂਸੀਆ ਤੋਪੋਲਾਂਸਕੀ
ਦਸਤਖ਼ਤ

ਖੋਸੇ ਮੂਖੀਕਾ (ਜਨਮ 20 ਮਈ 1935) 2010 ਤੋਂ ਉਰੂਗੁਏ ਦਾ ਰਾਸ਼ਟਰਪਤੀ ਹੈ।

ਇਹ ਦੁਨੀਆ ਦਾ ਸਭ ਤੋਂ ਗਰੀਬ ਰਾਸ਼ਟਰਪਤੀ ਹੈ ਅਤੇ ਇਹ ਆਪਣੀ ਤਨਖਾਹ ਦਾ 90% ਦੇ ਕਰੀਬ ਹਿੱਸਾ ਦਾਨ ਵਿੱਚ ਦੇ ਦਿੰਦਾ ਹੈ।[1][2]

ਹਵਾਲੇ

[ਸੋਧੋ]
  1. Hernandez, Vladimir (14 November 2012). "Jose Mujica: The World's 'Poorest' President". BBC News Magazine.
  2. Jonathan Watts (13 December 2013). Uruguay's president José Mujica: no palace, no motorcade, no frills. The Guardian. Retrieved 15 December 2013.