ਸਮੱਗਰੀ 'ਤੇ ਜਾਓ

ਗਲਾਸਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਲਾਸਗੋ
ਉੱਪਰ-ਖੱਬੇ ਤੋਂ ਘੜੀਚਾਲ ਅਨੁਸਾਰ: ਗਲਾਸਗੋ ਸਾਇੰਸ ਸੈਂਟਰ, ਵੈਲਿੰਗਟਨ ਦੇ ਡਿਊਕ ਦਾ ਬੁੱਤ ਆਧੁਨਿਕ ਕਲਾ ਗੈਲਰੀ ਦੇ ਬਾਹਰ, Royal Exchange Square, ਲਾਈਟਹਾਊਸ ਤੋਂ ਸ਼ਹਿਰ ਦਾ ਦ੍ਰਿਸ਼, Gilbert Scott Building of University of Glasgow, Finnieston Crane, ਗਲਾਸਗੋ ਸਿਟੀ ਚੈਂਬਰਜ
ਗਲਾਸਗੋ ਕੋਟ ਆਫ਼ ਆਰਮਜ
Area175.5 km2 (67.8 sq mi) [1]
Population5,96,550 (2013)[2]
• Density8,541.8/sq mi (3,298.0/km2)
ਅਰਬਨ1,750,000
ਮੈਟਰੋEst. 2,850,000
DemonymGlaswegian
LanguageEnglish, Scots, Scottish Gaelic
OS grid referenceNS590655
• Edinburgh49 mi (79 km)*
• London352 mi (566 km)*
Council area
Lieutenancy area
  • ਗਲਾਸਗੋ
Countryਸਕਾਟਲੈਂਡ
Sovereign stateUnited Kingdom
Post townਗਲਾਸਗੋ
Postcode districtG1–G80
Dialling code0141
Police 
Fire 
Ambulance 
UK Parliament
Scottish Parliament
Websitewww.glasgow.gov.uk
List of places
United Kingdom

ਗਲਾਸਗੋ ਸਕਾਟਲੈਂਡ ਦਾ ਸਭ ਤੋਂ ਵੱਡਾ ਅਤੇ ਯੂਨਾਇਟੇਡ ਕਿੰਗਡਮ ਦਾ ਤੀਜਾ ਵੱਡਾ ਸ਼ਹਿਰ ਹੈ। 2011 ਦੀ ਮਰਦਮਸ਼ੁਮਾਰੀ[3] ਅਨੁਸਾਰ ਇਸ ਦੀ ਆਬਾਦੀ 3,395 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਕਿਸੇ ਸਕਾਟ ਸ਼ਹਿਰ ਦੀ ਇਹ ਸਭ ਤੋਂ ਜ਼ਿਆਦਾ ਆਬਾਦੀ ਹੈ। ਇਹ ਸ਼ਹਿਰ ਕਲਾਈਡ ਨਦੀ ਦੇ ਕੰਢੇ ਵਸਿਆ ਹੋਇਆ ਹੈ। ਇਸ ਸ਼ਹਿਰ ਦੇ ਵਾਸੀਆਂ ਨੂੰ ਗਲਾਸਵਿਗਨਸ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
  1. "Analyser UV02". Archived from the original on 30 ਸਤੰਬਰ 2007. Retrieved 4 August 2007. {{cite web}}: Unknown parameter |dead-url= ignored (|url-status= suggested) (help)
  2. "Mid-2013 Population Estimates Scotland" (PDF). gro-scotland.gov.uk. Archived from the original (PDF) on 17 ਜੁਲਾਈ 2014. Retrieved 7 July 2014. {{cite web}}: Unknown parameter |dead-url= ignored (|url-status= suggested) (help)
  3. "News: Census 2011: Population estimates for Scotland". The National Archives of Scotland. The National Records of Scotland. 17 December 2012. Archived from the original on 18 ਅਕਤੂਬਰ 2013. Retrieved 17 October 2013. {{cite web}}: Unknown parameter |dead-url= ignored (|url-status= suggested) (help)