ਗਿਲਗਿਤ-ਬਾਲਤਿਸਤਾਨ
ਦਿੱਖ
ਗਿਲਗਿਤ-ਬਾਲਤਿਸਤਾਨ
گلگت بلتستان Lua error in package.lua at line 80: module 'Module:Lang/data/iana scripts' not found. | ||
---|---|---|
| ||
ਸਿਆਸੀ ਇਕਾਈ | ਗਿਲਗਿਤ-ਬਾਲਤਿਸਤਾਨ | |
ਸਥਾਪਤ | 1 ਜੁਲਾਈ, 1970 | |
ਰਾਜਧਾਨੀ | ਗਿਲਗਿਤ | |
ਸਭ ਤੋਂ ਵੱਡਾ ਸ਼ਹਿਰ | ਗਿਲਗਿਤ | |
ਸਰਕਾਰ | ||
• ਕਿਸਮ | ਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜਖੇਤਰ | |
• ਬਾਡੀ | ਵਿਧਾਨ ਸਭਾ | |
• ਰਾਜਪਾਲ | ਪੀਰ ਕਰਮ ਅਲੀ ਸ਼ਾਹ[1] | |
• ਮੁੱਖ ਮੰਤਰੀ | ਸਈਦ ਮਿਹਦੀ ਸ਼ਾਹ[2] | |
ਖੇਤਰ | ||
• ਕੁੱਲ | 72,971 km2 (28,174 sq mi) | |
ਆਬਾਦੀ (2008) | ||
• ਕੁੱਲ | 18,00,000 | |
• ਘਣਤਾ | 25/km2 (64/sq mi) | |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨੀ ਵਕਤ) | |
ISO 3166 ਕੋਡ | PK-NA | |
ਮੁੱਖ ਬੋਲੀਆਂ |
| |
ਅਸੈਂਬਲੀ ਸੀਟਾਂ | 33[3] | |
ਜ਼ਿਲ੍ਹੇ | 9 | |
ਨਗਰ | 9 | |
ਵੈੱਬਸਾਈਟ | gilgitbaltistan.gov.pk |
Animal | Wild yak[4][5] | |
---|---|---|
Bird | Shaheen falcon[4][5] | |
Tree | Himalayan oak[4][5] | |
Flower | Granny's bonnet | |
Sport | Yak polo |
ਗਿਲਗਿਤ-ਬਾਲਤਿਸਤਾਨ (ਉਰਦੂ/ਸ਼ੀਨਾ/ਬੁਰੂਸ਼ਾਸਕੀ: گلگت بلتستان, ਬਾਲਤੀ: Lua error in package.lua at line 80: module 'Module:Lang/data/iana scripts' not found., ਪੂਰਬਲਾ ਨਾਂ ਉੱਤਰੀ ਇਲਾਕੇ[6]) ਪਹਿਲੇ ਕਸ਼ਮੀਰ ਯੁੱਧ ਵੇਲੇ ਪਾਕਿਸਤਾਨ ਦੇ ਪ੍ਰਸ਼ਾਸਕੀ ਹੱਕ ਹੇਠ ਆਈਆਂ ਦੋ ਇਕਾਈਆਂ ਵਿੱਚੋਂ ਸਭ ਤੋਂ ਉੱਤਰੀ ਅਤੇ ਵੱਡਾ ਰਾਜਖੇਤਰ ਹੈ। ਅਜਿਹਾ ਦੂਜਾ ਰਾਜਖੇਤਰ ਅਜ਼ਾਦ ਕਸ਼ਮੀਰ ਹੈ। ਪਾਕਿਸਤਾਨ ਸਰਕਾਰ ਜਾਣ-ਬੁੱਝ ਕੇ ਗਿਲਗਿਤ-ਬਾਲਤਿਸਤਾਨ ਅਤੇ ਅਜ਼ਾਦ ਕਸ਼ਮੀਰ ਉੱਤੇ ਦੇਸ਼ ਦੇ ਰਾਸ਼ਟਰੀ ਰਾਜਖੇਤਰ ਦਾ ਹਿੱਸਾ ਬਣਨ ਦਾ ਜ਼ੋਰ ਨਹੀਂ ਪਾਉਂਦੀ।[7]
ਹਵਾਲੇ
[ਸੋਧੋ]- ↑ "Pir Karam Ali Shah appointed GB Governor". The News. 2011-01-26. Archived from the original on 2011-01-28. Retrieved 2011-01-28.
{{cite news}}
: Unknown parameter|dead-url=
ignored (|url-status=
suggested) (help) - ↑ "Associated Press Of Pakistan (Pakistan's Premier NEWS Agency) – Public service policy to be pursued in Gilgit–Baltistan: PM". Ftp.app.com.pk. Retrieved 2010-06-05.
- ↑ Legislative Assembly will have directly elected 24 members, besides six women and three technocrats. "Gilgit Baltistan: New Pakistani Package or Governor Rule Archived 2014-12-25 at the Wayback Machine." 3 September 2009, The Unrepresented Nations and Peoples Organization (UNPO)
- ↑ 4.0 4.1 4.2 "Symbols of Gilgit-Baltistan". knowpakistan.gov.in. Retrieved 14 August 2013.[permanent dead link]
- ↑ 5.0 5.1 5.2 "Gilgit-Baltistan Key।ndicators" (PDF). Retrieved 14 August 2013.[permanent dead link]
- ↑ "Cabinet approves ‘Gilgit-Baltistan Empowerment and Self-Governance Order 2009’" 29 August 2009 Associated Press of Pakistan
- ↑ Weightman, Barbara A. (2). Dragons and Tigers: A Geography of South, East, and Southeast Asia (2nd ed.). John Wiley & Sons. p. 193. ISBN 978-0471630845.
{{cite book}}
: Check date values in:|date=
and|year=
/|date=
mismatch (help); Unknown parameter|month=
ignored (help)