ਸਮੱਗਰੀ 'ਤੇ ਜਾਓ

ਗੁਰਦੇਵ ਚੌਹਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੇਵ ਚੌਹਾਨ

ਗੁਰਦੇਵ ਚੌਹਾਨ (ਜਨਮ 10 ਅਗਸਤ[1] 1941[2]) ਪੰਜਾਬੀ ਕਵੀ ਅਤੇ ਲੇਖਕ ਹੈ।

ਜ਼ਿੰਦਗੀ

[ਸੋਧੋ]

ਚੌਹਾਨ ਦਾ ਜਨਮ 10 ਅਗਸਤ ਨੂੰ ਪਿੰਡ ਕੂਕਰਾਂ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ, ਭਾਰਤ) ਵਿਖੇ ਹੋਇਆ ਸੀ। ਉਸ ਨੇ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾ, ਵਿਅੰਗ ਅਤੇ ਸਾਹਿਤਕ ਆਲੋਚਨਾ ਦੀਆਂ ਕਈ ਕਿਤਾਬਾਂ ਲਿਖੀਆਂ ਹਨ। ਉਸ ਨੇ ਲਾਈਫ ਐਂਡ ਪੋਇਟਰੀ ਆਫ਼ ਸਾਰਾ ਸ਼ਗੁਫਤਾ ਦੇ ਸਿਰਲੇਖ ਹੇਠ ਅੰਮ੍ਰਿਤਾ ਪ੍ਰੀਤਮ ਦੀ ਏਕ ਥੀ ਸਾਰਾ ਦਾ ਹਿੰਦੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। 1991 ਵਿੱਚ ਹਿਊਮਨ ਰਿਸੋਰਸ ਡਿਵੈਲਪਮੈਂਟ, ਸੱਭਿਆਚਾਰ ਵਿਭਾਗ, ਭਾਰਤ ਸਰਕਾਰ, ਨਵੀਂ ਦਿੱਲੀ ਦੁਆਰਾ ਉਸ ਨੂੰ ਸਾਹਿਤ ਵਿੱਚ ਰਚਨਾਤਮਕ ਕੰਮ ਲਈ ਦੋ ਸਾਲਾਂ ਲਈ ਫੈਲੋਸ਼ਿਪ ਮਿਲਿਆ ਸੀ।[3]

ਪੁਸਤਕਾਂ

[ਸੋਧੋ]
  • ਦੇਸੀ ਮੁਰਗੇ ਵਲੈਤੀ ਬਾਂਗਾਂ (ਵਿਅੰਗ)
  • ਮੱਕੀ ਦਾ ਗੀਤ (ਕਵਿਤਾ, 1996)
  • ਨਿੱਕੀਆਂ ਬੇੜੀਆਂ ਨਿੱਕੇ ਚੱਪੂ (ਕਵਿਤਾ)
  • ਕੁੱਤਾ, ਕਿਤਾਬ ਤੇ ਗੁਲਾਬ (ਵਿਅੰਗ)
  • ਸਾਹਿਤ੍ਯ ਸਤਿਆਨਾਸ (ਵਿਅੰਗ, ਹਿੰਦੀ)
  • Amrita Pritam: A Living Legend (ਅੰਗਰੇਜ਼ੀ)
  • ਅਕਸਮਾਤ (ਕਵਿਤਾ)[4]
  • ਚਸ਼ਮਦੀਦ (ਰੇਖਾ-ਚਿਤਰ)
  • Life and poetry of Sara Shagufta (ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਦਾ ਅੰਗਰੇਜ਼ੀ ਅਨੁਵਾਦ)
  • ਆਸ ਪਾਸ
  • ਨਵੀਂ ਵਿਸ਼ਵ ਕਵਿਤਾ
  • ਵਾਟਿਕਾ (ਕਵਿਤਾ) (2024)
  • ਕਲਮੀ ਗੁਲਾਬ (ਵਾਰਤਕ) (2024)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2014-10-15. Retrieved 2014-08-13. {{cite web}}: Unknown parameter |dead-url= ignored (|url-status= suggested) (help)
  2. http://www.worldcat.org/identities/lccn-nr2003-27649/
  3. "ਪੁਰਾਲੇਖ ਕੀਤੀ ਕਾਪੀ". Archived from the original on 2018-06-24. Retrieved 2018-06-11. {{cite web}}: Unknown parameter |dead-url= ignored (|url-status= suggested) (help)
  4. ਚੰਡੀਗੜ੍ਹ 'ਚ ਗੁਰਦੇਵ ਚੌਹਾਨ ਦੀ ਪੁਸਤਕ 'ਅਕਸਮਾਤ' ਸੰਬੰਧੀ ਸਮਾਗਮ