ਚਾਨਣ ਗੋਬਿੰਦਪੁਰੀ
ਚਾਨਣ ਗੋਬਿੰਦਪੁਰੀ (5 ਫ਼ਰਵਰੀ 1924 - 29 ਜਨਵਰੀ 2006) ਪੰਜਾਬੀ ਗ਼ਜ਼ਲ ਦੇ ਬਾਨੀਆਂ ਵਿਚੋਂ ਇੱਕ ਸੀ। ਉਹ ਗ਼ਜ਼ਲ ਦੀ ਤਕਨੀਕ ਦਾ ਮਾਹਿਰ ਅਤੇ ਹੰਢਿਆ ਹੋਇਆ ਗ਼ਜ਼ਲਗੋ ਅਤੇ ਗੀਤਕਾਰ ਸੀ। ਗੋਬਿੰਦਪੁਰੀ, ਜੋਸ਼ ਮਲਸਿਆਨੀ ਦਾ ਸ਼ਾਗਿਰਦ ਸੀ।[1] ਉਹ ਹਿੰਦੀ ਵਿੱਚ ਵੀ ਲਿਖਦਾ ਸੀ।
ਲਿਖਤਾਂ[ਸੋਧੋ]
- ਸਾਡਾ ਲੋਕ ਵਿਰਸਾ (2011)[2]
- ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ[3]
- ਪੰਜਾਬੀ ਗ਼ਜ਼ਲ[4]
- ਗ਼ਜ਼ਲ ਤੇ ਅਰੂਜ਼ (1994)
- ਗਜ਼ਲ ਦੀਪ (ਨੈਸ਼ਨਲ ਬੁੱਕ ਸ਼ਾਪ, ਦਿੱਲੀ, 1989)[5]
- ਗੁਲਜਾਰ ਚਾਨਣ (1955)
- ਮਿਠੀਆਂ ਪੀੜਾਂ (1958)
- ਗੀਤ ਮੰਜਰੀ (ਹਿੰਦੀ ਗੀਤ, 1978)
- ਗਜ਼ਲ ਇੱਕ ਅਧਿਐਨ (1980)
- ਗਜ਼ਲ ਦੀ ਮਹਿਕ (2002)
ਹਵਾਲੇ[ਸੋਧੋ]
- ↑ http://www.5abi.com/VigyanParsar/032-punjabi-boli-bhardwaj-291213.htm
- ↑ http://www.hindibook.com/index.php?p=sr&Uc=HB-28026
- ↑ VTLS Chameleon iPortal।tem List
- ↑ http://www.erinmclaughlin.com/hindirinny/2015/09/punjabi-ghazal/
- ↑ "ਪੁਰਾਲੇਖ ਕੀਤੀ ਕਾਪੀ". Archived from the original on 2018-02-21. Retrieved 2018-02-19.
{{cite web}}
: Unknown parameter|dead-url=
ignored (|url-status=
suggested) (help)