ਚਾਰੀ ਨਦੀ
ਦਿੱਖ
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਚਾਰੀ ਨਦੀ" – news · newspapers · books · scholar · JSTOR (Learn how and when to remove this message) |
ਚਾਰੀ ਜਾਂ ਸ਼ਾਰੀ ਨਦੀ ਮਧ ਅਫਰੀਕਾ ਦੀ ਇੱਕ ਨਦੀ ਹੈ। ਆਪਣੇ 949 ਕਿਲੋਮੀਟਰ ਲੰਬੇ ਰਸਤੇ ਵਿੱਚ ਇਹ ਨਦੀ ਕੇਂਦਰੀ ਅਫਰੀਕੀ ਗਣਰਾਜ ਤੋਂ ਸ਼ੁਰੂ ਹੋਕੇ ਚਾਡ ਵਿੱਚ ਸਥਿਤ ਚਾਡ ਝੀਲ ਵਿੱਚ ਖ਼ਤਮ ਹੁੰਦੀ ਹੈ।