ਚੀਨੀ ਨਵਾਂ ਸਾਲ
ਦਿੱਖ
ਚੀਨੀ ਨਵਾਂ ਸਾਲ | |
---|---|
ਵੀ ਕਹਿੰਦੇ ਹਨ | ਚੰਦਰਮਾ ਦਾ ਨਵਾਂ ਸਾਲ, ਬਹਾਰ ਉਤਸਵ। |
ਮਨਾਉਣ ਵਾਲੇ | ਸਾਰੇ ਸੰਸਾਰ ਵਿੱਚ ਚੀਨੀ ਲੋਕ ਮਨਾਉਂਦੇ ਹਨ।[1] |
ਕਿਸਮ | ਸੱਭਿਆਚਾਰਕ, ਧਾਰਮਿਕ (Chinese folk religion, Buddhist, Taoist, Confucian) |
ਮਹੱਤਵ | ਚੀਨੀ ਕਲੰਡਰ ਦਾ ਪਹਿਲਾ ਦਿਨ (lunisolar calendar) |
ਜਸ਼ਨ | Lion dances, fireworks, family gathering, family meal, visiting friends and relatives (拜年, bàinián), giving red envelopes, decorating with duilian. |
ਮਿਤੀ | Lunar/Lunisolar New Year's Day |
ਬਾਰੰਬਾਰਤਾ | ਸਾਲਾਨਾ |
ਨਾਲ ਸੰਬੰਧਿਤ | Lantern Festival, which concludes the celebration of the New Year. Mongol New Year (Tsagaan Sar), Tibetan New Year (Losar), Japanese New Year (Shōgatsu), Korean New Year (Seollal), Vietnamese New Year (Tết) |
ਚੀਨੀ ਨਵਾਂ ਸਾਲ ਚੀਨ ਦਾ ਸਭ ਤੋਂ ਮਹੱਤਵਪੂਰਨ ਉਤਸਵ ਹੈ। ਚੀਨ ਵਿੱਚ ਨਵਾਂ ਸਾਲ ਨੂੰ ਚੰਦਰਮਾ ਦਾ ਨਵਾਂ ਸਾਲ ਕਿਹਾ ਜਾਂਦਾ ਹੈ। ਇਹ ਤਿਉਹਾਰ ਚੀਨੀ ਚੰਦਰਮਾ ਉੱਤੇ ਆਧਾਰਿਤ ਕਾਲਦਰਸ਼ ਦੇ ਪਹਿਲੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ 15 ਦਿਨਾਂ ਤੱਕ ਚੱਲਦਾ ਹੈ ਅਤੇ ਇਸ ਦੇ ਆਖਰੀ ਦਿਨ ਨੂੰ ਲਾਲਟੈਣ ਤਿਉਹਾਰ ਕਿਹਾ ਜਾਂਦਾ ਹੈ। ਇਹ ਦਿਨ ਪੂਰੇ ਚੀਨ ਵਿੱਚ ਬੜੇ ਹੀ ਜੋਰਸ਼ੋਰ ਨਾਲ ਮਨਾਇਆ ਜਾਂਦਾ ਹੈ।
ਹਵਾਲੇ
[ਸੋਧੋ]- ↑ "Asia welcomes lunar New Year". BBC. 2003-02-01. Retrieved 2008-11-07.