ਸਮੱਗਰੀ 'ਤੇ ਜਾਓ

ਜਾਰਜ ਗੁਰਜੀਏਫ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਰਜ ਗੁਰਜੀਏਫ
ਜਾਰਜ ਇਵਾਨੋਵਿੱਚ ਗੁਰਜੀਏਫ
ਜਨਮ
ਜਾਰਜ ਇਵਾਨੋਵਿੱਚ ਗੁਰਜੀਏਫ

(1866-01-13)13 ਜਨਵਰੀ 1866
ਮੌਤ29 ਅਕਤੂਬਰ 1949(1949-10-29) (ਉਮਰ 83)
ਕਾਲ20ਵੀਂ ਸਦੀ
ਸਕੂਲਚੌਥਾ ਮਾਰਗ ਜਾਂ "ਗੁਰਜੀਏਫ ਵਰਕ"
ਮੁੱਖ ਰੁਚੀਆਂ
ਮਨੋਵਿਗਿਆਨ, ਦਰਸ਼ਨ, ਵਿਗਿਆਨ, ਪ੍ਰਾਚੀਨ ਗਿਆਨ
ਮੁੱਖ ਵਿਚਾਰ
Fourth Way, Fourth Way Enneagram, Centers, Ray of Creation, Self-remembering
ਪ੍ਰਭਾਵਿਤ ਕਰਨ ਵਾਲੇ

ਜਾਰਜ ਇਵਾਨੋਵਿੱਚ ਗੁਰਜੀਏਫ (Lua error in package.lua at line 80: module 'Module:Lang/data/iana scripts' not found., ਯੂਨਾਨੀ: Lua error in package.lua at line 80: module 'Module:Lang/data/iana scripts' not found., ਅਰਮੀਨੀਆਈ: Lua error in package.lua at line 80: module 'Module:Lang/data/iana scripts' not found.; 13 ਜਨਵਰੀ 1866 – 29 ਅਕਤੂਬਰ 1949) 20ਵੀਂ ਸਦੀ ਦੇ ਪਹਿਲੇ ਅੱਧ ਦਾ ਯੂਨਾਨੀ ਅਤੇ ਆਰਮੇਨੀਆਈ ਵਿਰਾਸਤ ਰਾਹੀਂ ਪ੍ਰਬੁੱਧ ਰਹੱਸਵਾਦੀ ਦਾਰਸ਼ਨਿਕ ਸੀ ਜਿਸਨੇ ਦੱਸਿਆ ਕਿ ਬਹੁਤੇ ਬੰਦੇ ਸੁੱਤਿਆਂ ਭਾਂਤ ਜੀਵਨ ਗੁਜਾਰਦੇ ਹਨ, ਜਦਕਿ ਐਨ ਸੰਭਵ ਹੈ ਕੀ ਬੰਦਾ ਉਚੇਰੀ ਚੇਤਨਾ ਨੂੰ ਹਾਸਲ ਕਰ ਲਵੇ ਅਤੇ ਆਪਣੀਆਂ ਪੂਰੀਆਂ ਮਾਨਵੀ ਸੰਭਾਵਨਾਵਾਂ ਨੂੰ ਸਾਕਾਰ ਕਰ ਲਵੇ। ਗੁਰਜੀਏਫ ਨੇ ਇਸ ਵਾਸਤੇ ਇੱਕ ਵਿਧੀ ਤਿਆਰ ਕੀਤੀ ਜਿਸ ਨੂੰ ਉਸਨੇ "ਦ ਵਰਕ" ਨਾਮ ਦਿੱਤਾ।[1] (ਯਾਨੀ "ਆਪਣੇ ਆਪ ਤੇ ਕੰਮ") ਜਾਂ "ਵਿਧੀ".[2] ਉਸ ਦੀਆਂ ਸਿੱਖਿਆਵਾਂ ਅਨੁਸਾਰ,[3] ਗੁਰਜੀਏਫ ਦੀ ਜਗਾਉਣ ਦੀ ਵਿਧੀ ਫ਼ਕੀਰ, ਭਿਕਸ਼ੂ ਜਾਂ ਯੋਗੀ ਤੋਂ ਭਿੰਨ ਹੈ, ਜਿਸ ਕਰ ਕੇ ਉਸ ਦੀ ਵਿਧੀ ਨੂੰ "ਚੌਥਾ ਮਾਰਗ" ਵੀ ਕਿਹਾ ਜਾਂਦਾ ਹੈ।[4]

ਹਵਾਲੇ

[ਸੋਧੋ]
  1. Ouspensky, P. D. (1977). In Search of the Miraculous. pp. 312–313. ISBN 0-15-644508-5. Schools of the fourth way exist for the needs of the work... But no matter what the fundamental aim of the work is... When the work is done the schools close.
  2. Nott, C.S. (1961). Teachings of Gurdjieff: A Pupil's Journal: An Account of some Years with G.I. Gurdjieff and A.R. Orage in New York and at Fontainbleau-Avon. Routledge and Kegan Paul, London and Henley. p. x. ISBN 0-7100-8937-6.
  3. De Penafieu, Bruno (1997). Needleman, Jacob; Baker, George (eds.). Gurdjieff. Continuum International Publishing Group. p. 214. ISBN 1-4411-1084-4. If I were to cease working... all these worlds would perish.
  4. Gurdjieff International Review