ਰੂਸੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੂਸੀ ਸਾਮਰਾਜ
Россійская Имперія (ਰੂਸੀ ਪੂਰਵ-ਸੁਧਾਰ)
Российская Империя (ਰੂ-ਸਿਰੀਲਿਕ)
ਰੋਸੀਸਕਾਇਆ ਇੰਪੇਰੀਆ (ਲਿਪਾਂਤਰਨ)
ਸਾਮਰਾਜ

੧੭੨੧–੧੯੧੭
ਝੰਡਾ ਛੋਟਾ ਕੁਲ-ਚਿੰਨ੍ਹ
ਮਾਟੋ
S nami Bog!
Съ нами Богъ!
"ਰੱਬ ਸਾਡੇ ਨਾਲ਼ ਹੈ!"
ਰਾਸ਼ਟਰੀ ਗੀਤ
ਕੋਈ ਨਹੀਂ
ਸ਼ਾਹੀ ਗੀਤ
Bozhe, Tsarya khrani!
Боже, Царя храни!
"ਰੱਬ ਜ਼ਾਰ ਦੀ ਰੱਖਿਆ ਕਰੇ!"
ਰੂਸੀ ਸਾਮਰਾਜ ਦਾ ਭਰਮਯੁਕਤ ਨਕਸ਼ਾ[a]

     ਰੂਸੀ ਸਾਮਰਾਜ      ਪ੍ਰਭਾਵ ਦਾ ਘੇਰਾ

ਰਾਜਧਾਨੀ ਸੇਂਟ ਪੀਟਰਸਬਰਗ
(੧੭੨੧–੧੭੨੮)
ਮਾਸਕੋ
(੧੭੨੮–੧੭੩੦)
ਸੇਂਟ ਪੀਟਰਸਬਰਗ[b]
(੧੭੩੦–੧੯੧੭)
ਬੋਲੀਆਂ ਅਧਿਕਾਰਕ ਭਾਸ਼ਾ:
ਰੂਸੀ
ਖੇਤਰੀ ਭਾਸ਼ਾਵਾਂ:
ਫ਼ਿਨਲੈਂਡੀ, ਸਵੀਡਨੀ, ਪੋਲੈਂਡੀ, ਜਰਮਨ, ਰੋਮਾਨੀਆਈ
ਦੂਜੀ ਭਾਸ਼ਾ:
ਫ਼ਰਾਂਸੀਸੀ
ਧਰਮ ਅਧਿਕਾਰਕ ਧਰਮ:
ਰੂਸੀ ਪਰੰਪਰਾਗਤ
ਘੱਟ-ਗਿਣਤੀ ਧਰਮ:
ਰੋਮਨ ਕੈਥੋਲਿਕ, ਪ੍ਰੋਟੈਸਟੈਂਟ, ਯਹੂਦੀ, ਇਸਲਾਮ, ਪੁਰਾਣੇ ਵਿਸ਼ਵਾਸੀ, ਬੁੱਧ, ਸ਼ੈਤਾਨੀ
ਸਰਕਾਰ ਇਲਾਹੀ ਹੱਕਾਂ ਦੁਆਰਾ ਪੂਰਨ ਬਾਦਸ਼ਾਹੀ
ਬਾਦਸ਼ਾਹ
 -  ੧੭੨੧–੧੭੨੫ ਪੀਟਰ ੧ (ਪਹਿਲਾ)
 -  ੧੮੯੪–੧੯੧੭ ਨਿਕੋਲਾਸ ੨ (ਆਖ਼ਰੀ)
ਮੰਤਰੀ-ਕੌਂਸਲ ਦਾ ਚੇਅਰਮੈਨ
 -  ੧੯੦੫–੧੯੦੬ ਸਰਗੀ ਵੀਤੇ (ਪਹਿਲਾ)
 -  ੧੯੧੭ ਮਿਕੋਲਾਈ ਗੋਲਿਤਸਿਨ (ਆਖ਼ਰੀ)
ਵਿਧਾਨਕ ਸਭਾ ਪ੍ਰਸ਼ਾਸਕੀ ਸੈਨੇਟ
 -  ਉਤਲਾ ਸਦਨ ਰਾਜ ਕੌਂਸਲ
 -  ਹੇਠਲਾ ਸਦਨ ਰਾਜ ਦੂਮਾ
ਇਤਿਹਾਸ
 -  ਪੀਟਰ ਪਹਿਲੇ ਦੀ ਤਖ਼ਤ-ਨਸ਼ੀਨੀ ੭ ਮਈ [ਪੁ.ਤ. ੨੭ ਅਪ੍ਰੈਲ] ੧੬੮੨[c]
 -  ਸਾਮਰਾਜ ਦੀ ਘੋਸ਼ਣਾ ੨੨ ਅਕਤੂਬਰ [ਪੁ.ਤ. ੧੧ ਅਕਤੂਬਰ] ੧੭੨੧
 -  ਦਸੰਬਰੀ ਬਗ਼ਾਵਤ ੨੬ ਦਸੰਬਰ [ਪੁ.ਤ. ੧੪ ਦਸੰਬਰ] ੧੮੨੫
 -  ਜਗੀਰਦਾਰੀ ਦਾ ਖ਼ਾਤਮਾ ੩ ਮਾਰਚ [ਪੁ.ਤ. ੧੯ ਫ਼ਰਵਰੀ] ੧੮੬੧
 -  ੧੯੦੫ ਦਾ ਇਨਕਲਾਬ ਜਨਵਰੀ–ਦਸੰਬਰ ੧੯੦੫
 -  ਸੰਵਿਧਾਨ ਅਪਣਾਇਆ ਗਿਆ ੨੩ ਅਪ੍ਰੈਲ [ਪੁ.ਤ. ੬ ਮਈ] ੧੯੦੬
 -  ਫ਼ਰਵਰੀ ਇਨਕਲਾਬ ੧੫ ਮਾਰਚ [ਪੁ.ਤ. ੨ ਮਾਰਚ] ੧੯੧੭
 -  ਅਕਤੂਬਰ ਇਨਕਲਾਬ ੭ ਸਤੰਬਰ [ਪੁ.ਤ. ੨੫ ਅਕਤੂਬਰ] ੧੯੧੭
ਖੇਤਰਫਲ
 -  ੧੮੬੬ ੨,੨੮,੦੦,੦੦੦ km² (੮੮,੦੩,੧੨੯ sq mi)
 -  ੧੯੧੬ ੨,੧੭,੯੯,੮੨੫ km² (੮੪,੧੬,੯੫੯ sq mi)
ਅਬਾਦੀ
 -  ੧੯੧੬ est. ੧੮,੧੫,੩੭,੮੦੦ 
ਮੁਦਰਾ ਰੂਬਲ
ਇਸ ਤੋਂ ਪਹਿਲਾਂ
ਇਸ ਤੋਂ ਬਾਅਦ
ਮੁਸਕਵੀ ਦੀ ਜ਼ਾਰਸ਼ਾਹੀ
ਰੂਸੀ ਗਣਰਾਜ
ਓਬਰ ਓਸਤ
ਕਰਫ਼ੂਤੋ ਪ੍ਰੀਫੈਕਟੀ
ਅਲਾਸਕਾ ਦਾ ਵਿਭਾਗ
ਉੱਤਰੀ ਕਾਕੇਸਸ
ਹੁਣ ਇਸਦਾ ਹਿੱਸਾ ਹੈ
a. ^ ੧੮੬੬ ਬਾਅਦ, ਅਲਾਸਕਾ ਸੰਯੁਕਤ ਰਾਜ ਨੂੰ ਵੇਚ ਦਿੱਤਾ ਗਿਆ ਸੀ ਪਰ ਬਾਤੁਮ, ਕਾਰਸ, ਪਮੀਰ ਅਤੇ ਟਰਾਂਸਕਾਸਪੀਆ ਜ਼ਬਤ ਕਰ ਲਏ ਗਏ ਸਨ।
b. ^ ੧੯੧੪ ਵਿੱਚ ਨਾਂ ਪੇਤਰੋਗ੍ਰਾਦ ਰੱਖਿਆ ਗਿਆ।
c. ^ਸਾਮਰਾਜ ਦੇ ਖ਼ਤਮ ਹੋਣ ਤੱਕ ਰੂਸ ਜੂਲੀਆਈ ਕੈਲੰਡਰ ਵਰਤਦਾ ਰਿਹਾ; ਵੇਖੋ ਪੁਰਾਣੇ ਅਤੇ ਨਵੇਂ ਤਰੀਕਿਆਂ ਦੀਆਂ ਮਿਤੀਆਂ
Warning: Value specified for "continent" does not comply

ਰੂਸੀ ਸਾਮਰਾਜ (ਪੂਰਵ-ਸੁਧਾਰ ਰੂਸੀ ਲੇਖਣ: Россійская Имперія, ਆਧੁਨਿਕ ਰੂਸੀ: Российская Империя, ਲਿਪਾਂਤਰਨ: ਰੋਸੀਸਕਾਇਆ ਇੰਪੇਰੀਆ) ਇੱਕ ਮੁਲਕ ਸੀ ਜੋ ੧੭੨੧ ਤੋਂ ਲੈ ਕੇ ੧੯੧੭ ਦੇ ਰੂਸੀ ਇਨਕਲਾਬ ਤੱਕ ਕਾਇਮ ਰਿਹਾ। ਇਹ ਰੂਸ ਦੀ ਜ਼ਾਰਸ਼ਾਹੀ ਦਾ ਵਾਰਸ ਅਤੇ ਛੁਟ-ਉਮਰੇ ਰੂਸੀ ਗਣਰਾਜ ਦਾ ਪੂਰਵਜ ਸੀ ਜਿਸ ਤੋਂ ਬਾਅਦ ਸੋਵੀਅਤ ਸੰਘ ਦਾ ਜਨਮ ਹੋਇਆ। ਇਹ ਬਰਤਨਵੀ ਅਤੇ ਮੁਗ਼ਲ ਸਾਮਰਾਜਾਂ ਮਗਰੋਂ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਸਾਮਰਾਜ ਸੀ। ੧੮੬੬ ਦੇ ਨੇੜ-ਤੇੜ ਇੱਕ ਸਮੇਂ ਇਸਦਾ ਫੈਲਾਅ ਪੂਰਬੀ ਯੂਰਪ ਤੋਂ ਲੈ ਕੇ ਏਸ਼ੀਆਂ ਵਿੱਚੋਂ ਹੁੰਦੇ ਹੋਏ ਉੱਤਰੀ ਅਮਰੀਕਾ ਤੱਕ ਸੀ।

ਹਵਾਲੇ[ਸੋਧੋ]