ਜੁਆਨ ਮੈਨੁਅਲ ਸਾਂਤੋਸ
ਦਿੱਖ
ਜੁਆਨ ਮੈਨੁਅਲ ਸਾਂਤੋਸ | |
---|---|
59ਵਾਂ ਕੋਲੰਬੀਆ ਦਾ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 7 ਅਗਸਤ 2010 | |
ਉਪ ਰਾਸ਼ਟਰਪਤੀ | Angelino Garzón |
ਤੋਂ ਪਹਿਲਾਂ | ਆਲਵਰੂ ਉਰਾਈਵ |
ਕੌਮੀ ਰੱਖਿਆ ਮੰਤਰੀ | |
ਦਫ਼ਤਰ ਵਿੱਚ 19 ਜੁਲਾਈ 2006 – 18 ਮਈ 2009 | |
ਰਾਸ਼ਟਰਪਤੀ | ਆਲਵਰੂ ਉਰਾਈਵ |
ਤੋਂ ਪਹਿਲਾਂ | Camilo Ospina Bernal |
ਤੋਂ ਬਾਅਦ | Freddy Padilla de León |
Minister of Finance and Public Credit | |
ਦਫ਼ਤਰ ਵਿੱਚ 7 ਅਗਸਤ 2000 – 7 ਅਗਸਤ 2002 | |
ਰਾਸ਼ਟਰਪਤੀ | Andrés Pastrana Arango |
ਤੋਂ ਪਹਿਲਾਂ | Juan Camilo Restrepo Salazar |
ਤੋਂ ਬਾਅਦ | Roberto Junguito Bonnet |
ਨਿੱਜੀ ਜਾਣਕਾਰੀ | |
ਜਨਮ | ਜੁਆਨ ਮੈਨੁਅਲ ਸਾਂਤੋਸ ਕਾਲਡੇਰੋਨ 10 ਅਗਸਤ 1951 Bogotá, Colombia |
ਸਿਆਸੀ ਪਾਰਟੀ | ਰਾਸ਼ਟਰੀ ਏਕਤਾ ਦੀ ਸੋਸ਼ਲ ਪਾਰਟੀ |
ਜੀਵਨ ਸਾਥੀ | María Clemencia Rodríguez Múnera (m. 1987) |
ਅਲਮਾ ਮਾਤਰ | ਕੰਸਾਸ ਯੂਨੀਵਰਸਿਟੀ ਇਕਨਾਮਿਕਸ ਦਾ ਲੰਡਨ ਸਕੂਲ ਹਾਰਵਰਡ ਯੂਨੀਵਰਸਿਟੀ Tufts University |
ਦਸਤਖ਼ਤ | |
ਜੁਆਨ ਮੈਨੁਅਲ ਸਾਂਤੋਸ ਕਾਲਡੇਰੋਨ (ਸਪੇਨੀ: [xwan maˈnwel ˈsantos kaldeˈɾon];ਜਨਮ 10 ਅਗਸਤ 1951) ਇੱਕ ਕੋਲੰਬੀਆਈ ਸਿਆਸਤਦਾਨ ਹੈ, ਉਹ 7 ਅਗਸਤ 2010 ਨੂੰ ਕੋਲੰਬੀਆ ਦਾ ਰਾਸ਼ਟਰਪਤੀ ਬਣਿਆ ਸੀ। ਉਸਨੇ ਰਾਸ਼ਟਰਪਤੀ ਆਲਵਰੂ ਉਰਾਈਵ ਦੀ ਥਾਂ ਲਈ ਅਤੇ 2016 ਨੋਬਲ ਅਮਨ ਪੁਰਸਕਾਰ ਦਾ ਉਹੀ ਇੱਕਮਾਤਰ ਵਿਜੇਤਾ ਹੈ।[1]