ਹਾਰਵਰਡ ਬਿਜ਼ਨਸ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਰਵਰਡ ਬਿਜ਼ਨਸ ਸਕੂਲ
Harvard Business School shield logo.svg
ਸਥਾਪਨਾ1908
ਕਿਸਮਨਿੱਜੀ ਸਕੂਲ, ਬਿਜਨਸ ਸਕੂਲ
ਬਜ਼ਟਵਾਧਾ $3.8 ਬਿਲੀਅਨ (2017)[1]
ਡੀਨਨਿਤਿਨ ਨੋਹਰੀਆ
ਵਿੱਦਿਅਕ ਅਮਲਾ200
ਪ੍ਰਬੰਧਕੀ ਅਮਲਾ1,100
ਵਿਦਿਆਰਥੀ2,009
(1,859 in ਐੱਮ ਬੀ ੲੇ)
(150 in ਪੀਐਚ.ਡੀ.)
ਟਿਕਾਣਾਬੋਸਟਨ, ਮੈਸਾਚੂਸਟਸ, ਯੂ ਐੱਸ
42°22′02″N 71°07′21″W / 42.36722°N 71.12253°W / 42.36722; -71.12253ਗੁਣਕ: 42°22′02″N 71°07′21″W / 42.36722°N 71.12253°W / 42.36722; -71.12253
ਕੈਂਪਸਸ਼ਹਿਰੀ
ਮਾਨਤਾਵਾਂਹਾਰਵਰਡ ਯੂਨੀਵਰਸਿਟੀ
ਵੈੱਬਸਾਈਟHBS.edu
HBS Horizontal Logo.PNG

ਹਾਰਵਰਡ ਬਿਜ਼ਨਸ ਸਕੂਲ (ਐੱਚ. ਬੀ. ਐੱਸ.) ਬੋਸਟਨ, ਮੈਸਾਚੂਸਟਸ ਵਿਖੇ ਹਾਰਵਰਡ ਯੂਨੀਵਰਸਿਟੀ ਦਾ ਗ੍ਰੈਜੂਏਟ ਬਿਜਨਸ ਸਕੂਲ ਹੈ। ਸਕੂਲ ਫੁੱਲ-ਟਾਈਮ ਐੱਮ.ਬੀ.ਏ. ਪ੍ਰੋਗਰਾਮ, ਡਾਕਟਰੇਟ ਪ੍ਰੋਗਰਾਮਾਂ, ਐਚ.ਬੀ.ਐੱਸ ਅਤੇ ਬਹੁਤ ਸਾਰੇ ਐਗਜ਼ੈਕਟਿਵ ਸਿੱਖਿਆ ਪ੍ਰੋਗਰਾਮ ਪੇਸ਼ ਕਰਦਾ ਹੈ। ਇਹ ਹਾਰਵਰਡ ਬਿਜਨਸ ਪਬਲਿਸ਼ਿੰਗ ਦਾ ਮਾਲਕ ਹੈ, ਜੋ ਕਿ ਵਪਾਰਕ ਕਿਤਾਬਾਂ, ਅਗਵਾਈ ਲੇਖਾਂ, ਕਾਰਪੋਰੇਟ ਸਿੱਖਿਆ ਲਈ ਔਨਲਾਈਨ ਮੈਨੇਜਮੈਂਟ ਟੂਲ, ਕੇਸ ਸਟੱਡੀਜ਼ ਅਤੇ ਮਹੀਨਾਵਾਰ ਹਾਰਵਰਡ ਬਿਜ਼ਨਸ ਰਿਵਿਊ ਪ੍ਰਕਾਸ਼ਿਤ ਕਰਦਾ ਹੈ। ਇਹ ਬੇਕਰ ਲਾਇਬ੍ਰੇਰੀ / ਬਲੂਮਬਰਗ ਸੈਂਟਰ ਦਾ ਘਰ ਹੈ।

ਹਵਾਲੇ[ਸੋਧੋ]

  1. "Statistics - About Us - Harvard Business School". Hbs.edu. Retrieved March 28, 2015.