ਜੋਤਿਸ਼
ਦਿੱਖ
ਜੋਤਿਸ਼ ਵੇਦਾਂ ਜਿੰਨਾ ਪੁਰਾਣਾ ਵਿਸ਼ਾ ਹੈ। ਪ੍ਰਾਚੀਨ ਕਾਲ ਵਿੱਚ ਗ੍ਰਹਿ, ਨਛੱਤਰ, ਅਤੇ ਹੋਰ ਖ਼ਗੋਲ ਪਿੰਡਾ ਦਾ ਅਧਿਐਨ ਕਰਨ ਦਾ ਵਿਸ਼ਾ ਹੀ ਜੋਤਿਸ਼ ਅਖਵਾਉਂਦਾ ਸੀ। ਇਸਦੀ ਵਰਤੋਂ ਗਣਿਤ ਤੋਂ ਪਹਿਲਾਂ ਗਣਨਾ ਲਈ ਸਪਸ਼ਟ ਕੀਤੀ ਜਾਂਦੀ ਸੀ।
ਭਾਰਤੀ ਆਚਾਰੀਆ ਦੁਆਰਾ ਰਚਿਤ ਜੋਤਿਸ਼ ਦੀਆਂਹੱਥਲਿਖਤ ਦੀ ਗਿਣਤੀ ਇੱਕ ਲੱਖ ਤੋਂ ਵੀ ਜਿਆਦਾ ਹੈ।[1]
ਹਵਾਲੇ
[ਸੋਧੋ]- ↑ Cencus of Exact Sciences in Sanskrit by David Pigaree]
ਬਾਹਰੀ ਕੜੀਆਂ
[ਸੋਧੋ]- ज्योतिर्विज्ञान: उत्पत्ति एवं विकास Archived 2016-03-04 at the Wayback Machine. (उज्जैन आज तक)
- वेदकालीन महर्षियों की देन-ज्योतिर्विज्ञान
- वैदिक ज्योतिष पर विनय झा का लेख