ਤਵਿਗਵ ਲੀ
ਦਿੱਖ
ਤਵਿਗਵ ਲੀ | |
---|---|
1st Secretary-General of the United Nations | |
ਦਫ਼ਤਰ ਵਿੱਚ 2 ਫਰਵਰੀ 1946 – 10 ਨਵੰਬਰ 1952 | |
ਤੋਂ ਪਹਿਲਾਂ | Gladwyn Jebb (acting) |
ਤੋਂ ਬਾਅਦ | Dag Hammarskjöld |
Minister of Foreign Affairs | |
ਦਫ਼ਤਰ ਵਿੱਚ 19 ਨਵੰਬਰ 1940 – 2 ਫ਼ਰਵਰੀ 1946 | |
ਮੋਨਾਰਕ | Haakon VII |
ਪ੍ਰਧਾਨ ਮੰਤਰੀ | Johan Nygaardsvold Einar Gerhardsen |
ਤੋਂ ਪਹਿਲਾਂ | Halvdan Koht |
ਤੋਂ ਬਾਅਦ | Halvard Lange |
ਨਿੱਜੀ ਜਾਣਕਾਰੀ | |
ਜਨਮ | ਤਵਿਗਵ ਹਲਵਦਨ ਲੀ 16 ਜੁਲਾਈ 1896 ਓਸਲੋ, ਨਾਰਵੇ, United Kingdoms of Sweden and Norway |
ਮੌਤ | 30 ਦਸੰਬਰ 1968 Geilo, Norway | (ਉਮਰ 72)
ਸਿਆਸੀ ਪਾਰਟੀ | Norwegian Labour Party |
ਬੱਚੇ | Sissel, Guri, Mette |
ਦਸਤਖ਼ਤ | |
ਤਵਿਗਵ ਹਲਵਦਨ ਲੀ ਨਾਰਵੇ ਦਾ ਇੱਕ ਸਿਆਸਤਦਾਨ, ਮਜ਼ਦੂਰ ਲੀਡਰ, ਸਰਕਾਰੀ ਅਫਸਰ ਅਤੇ ਲੇਖਕ ਸੀ। ਉਹ 1940 ਤੋਂ 1945 ਦੌਰਾਨ ਜਦੋਂ ਨਾਰਵੇ ਦੀ ਸਰਕਾਰ ਨਾਜ਼ੁਕ ਹਾਲਾਤ ਵਿੱਚ ਸੀ ਉੱਦੋਂ ਉਹ ਨਾਰਵੇ ਦਾ ਵਿਦੇਸ਼ ਮੰਤਰੀ ਸੀ। 1946 ਤੋਂ 1952 ਦੌਰਾਨ ਉਹ ਸੰਯੁਕਤ ਰਾਸ਼ਟਰ ਦਾ ਪਹਿਲਾਂ ਜਨਰਲ ਸਕੱਤਰ ਰਿਹਾ। ਉਸਨੂੰ ਇੱਕ ਵਿਵਹਾਰਿਕ ਅਤੇ ਦ੍ਰਿੜ ਇਰਾਦੇ ਵਾਲੇ ਸਿਆਸਤਦਾਨ ਦੇ ਤੌਰ 'ਤੇ ਜਾਣਿਆ ਜਾਂਦਾ ਸੀ।[1]
ਹਵਾਲੇ
[ਸੋਧੋ]- ↑ "About Trygve Lie (Trygve Lie Gallery)". Archived from the original on 2011-07-19. Retrieved 2016-06-05.
{{cite web}}
: Unknown parameter|dead-url=
ignored (|url-status=
suggested) (help)