ਸਮੱਗਰੀ 'ਤੇ ਜਾਓ

ਤੋਲੇਦੋ, ਸਪੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੋਲੇਦੋ, ਸਪੇਨ
ਉੱਚਾਈ
529 m (1,736 ft)

ਤੋਲੇਦੋ (ਉਚਾਰਨ: [toˈleðo], ਲਾਤੀਨੀ: [Toletum] Error: {{Lang}}: text has italic markup (help), Arabic: طليطلة, DIN: ਤੁਲਈਤੁਲਾਹ) ਕੇਂਦਰੀ ਸਪੇਨ ਵਿੱਚ ਸਥਿਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ 70 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ। ਇਸਨੂੰ 1986 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਵਾਤਾਵਰਨ

[ਸੋਧੋ]

ਇਸ ਦਾ ਮੌਸਮ ਦਰਮਿਆਨਾ ਰਹਿੰਦਾ ਹੈ। ਸਰਦੀਆਂ ਵਿੱਚ ਵੀ ਔਸਤ ਤਾਪਮਾਨ 10 °C ਤੱਕ ਰਹਿੰਦਾ ਹੈ ਅਤੇ ਗਰਮੀਆਂ ਵਿੱਚ 30 °C ਰਹਿੰਦਾ ਹੈ।

Climate data for Toledo, Spain ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 11.2
(52.2)
13.6
(56.5)
17.1
(62.8)
18.8
(65.8)
23.1
(73.6)
29.0
(84.2)
33.6
(92.5)
33.1
(91.6)
28.4
(83.1)
21.4
(70.5)
15.3
(59.5)
11.5
(52.7)
21.4
(70.5)
ਰੋਜ਼ਾਨਾ ਔਸਤ °C (°F) 6.4
(43.5)
8.3
(46.9)
11.0
(51.8)
12.9
(55.2)
16.9
(62.4)
22.1
(71.8)
26.0
(78.8)
25.7
(78.3)
21.6
(70.9)
15.6
(60.1)
10.2
(50.4)
7.3
(45.1)
15.4
(59.7)
ਔਸਤਨ ਹੇਠਲਾ ਤਾਪਮਾਨ °C (°F) 1.6
(34.9)
3.0
(37.4)
4.8
(40.6)
6.9
(44.4)
10.8
(51.4)
15.2
(59.4)
18.5
(65.3)
18.3
(64.9)
14.8
(58.6)
9.9
(49.8)
5.2
(41.4)
3.0
(37.4)
9.3
(48.7)
ਬਰਸਾਤ mm (ਇੰਚ) 28
(1.1)
28
(1.1)
25
(0.98)
41
(1.61)
44
(1.73)
28
(1.1)
12
(0.47)
9
(0.35)
22
(0.87)
38
(1.5)
40
(1.57)
44
(1.73)
357
(14.06)
ਔਸਤ. ਵਰਖਾ ਦਿਨ (≥ 1.0 mm) 6 5 4 7 7 3 2 2 3 6 6 6 56
% ਨਮੀ 78 72 62 62 59 50 44 44 54 67 76 81 62
ਔਸਤ ਮਹੀਨਾਵਾਰ ਧੁੱਪ ਦੇ ਘੰਟੇ 150 164 222 238 276 317 369 345 256 203 155 120 2,847
Source: Agencia Estatal de Meteorologia[1]

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. "Valores climatológicos normales: Toledo (Periodo: 1971-2000)" (in Spanish). Agencia Estatal de Meteorologia. Retrieved May 15, 2013.{{cite web}}: CS1 maint: unrecognized language (link)