ਧੰਦਾ
ਦਿੱਖ
ਧੰਦਾ ਕੰਮ-ਕਾਜ[1], ਕਿਤਾ, ਪੇਸ਼ਾ ਆਦਿ, ਰੋਟੀ ਜਾਂ ਜੀਵਨ ਜਿਉਂਣ ਲਈ ਕੀਤਾ ਗਿਆ ਕੰਮ ਨੂੰ ਧੰਦਾ ਕਿਹਾ ਜਾਂਦਾ ਹੈ।
ਕਿਸਮਾਂ
[ਸੋਧੋ]ਅਕਾਦਿਮਕ, ਲੇਖਾਕਾਰ, ਐਕਚੁਅਰੀਸ, ਟ੍ਰੈਫਿਕ ਕੰਟਰੋਲਰ, ਆਰਕੀਟੈਕਟ, ਆਡਿਆਲੋਜਿਸਟ, ਪਾਦਰੀ, ਦੰਦਾ ਦਾ ਡਾਕਟਰ, ਅਰਥਸ਼ਾਸਤਰੀ, ਇੰਜੀਨੀਅਰ, ਭਾਸ਼ਾ ਪੇਸ਼ੇਵਰ, ਕਨੂੰਨਾ ਲਾਗੂ ਕਰਨ ਵਾਲਾ ਅਫਸਰ, ਵਕੀਲ, ਲਾਇਬ੍ਰੇਰੀਅਨ, ਨਰਸ, ਫਾਰਮਾਸਿਸਟ, ਡਾਕਟਰ, ਫਿਜ਼ੀਓਥੈਰਾਪਿਸਟਸ, ਸਾਈਕੋਲਾੱਖਜਸਿਜ, ਪ੍ਰੋਫੈਸ਼ਨਲ ਪਾਇਲਟਸ, ਵਿਗਿਆਨੀ, ਸੋਸ਼ਲ ਵਰਕਰ, ਸਪੀਚ-ਭਾਸ਼ਾ ਦੇ ਮਾਹਿਰ, ਅੰਕੜਾ ਮਾਹਰ, ਸਰਜਨ, ਸਰਵੇਅਰ, ਅਧਿਆਪਕ, ਸ਼ਹਿਰੀ ਯੋਜਨਾਕਾਰ, ਕਿਸਾਨ, ਮਕੈਨਿਕ ਆਦਿ।
ਹਵਾਲੇ
[ਸੋਧੋ]- ↑ New Statesman, 21 April 1917, article by Sidney Webb and Beatrice Webb quoted with approval at paragraph 123 of a report by the UK Competition Commission, dated 8 November 1977, entitled Architects Services Archived 2014-04-02 at the UK Government Web Archive (in Chapter 7).