ਪਿਨਯਿਨ
ਦਿੱਖ
ਪਿਨਯਿਨ |
---|
ਪਿਨਯਿਨ ਜਾਂ ਹਾਨਿਊ ਪਿਨਯਿਨ ਜਾਂ ਪਿਨ-ਇਨ, ਚੀਨ, ਤਾਈਵਾਨ[1] ਅਤੇ ਸਿੰਘਾਪੁਰ ਵਿੱਚ ਚੀਨੀ ਚਿੰਨਾਂ ਦੇ ਮੰਦਾਰਿਨ ਉੱਚਾਰਨਾਂ ਨੂੰ ਲਾਤੀਨੀ ਵਰਨਮਾਲਾ ਵਿੱਚ ਲਿਪੀ ਬਦਲ ਕੇ ਲਿਖਣ ਦਾ ਦਫ਼ਤਰੀ ਧੁਨੀਆਤਮਕ ਪ੍ਰਬੰਧ ਹੈ। ਇਹਨੂੰ ਆਮ ਕਰ ਕੇ ਮਿਆਰੀ ਚੀਨੀ ਸਿਖਾਉਣ ਵਾਸਤੇ ਵਰਤਿਆ ਜਾਂਦਾ ਹੈ ਅਤੇ ਕੰਪਿਊਟਰਾਂ ਉੱਤੇ ਚੀਨੀ ਚਿੰਨ੍ਹ ਲਿਖਣ ਵਾਸਤੇ ਵੀ ਇਹਨੂੰ ਇੱਕ ਇਨਪੁੱਟ ਤਰੀਕੇ ਵਜੋਂ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ।
ਹਵਾਲੇ
[ਸੋਧੋ]- ↑ Snowling, Margaret J.; Hulme, Charles (2005). The science of reading: a handbook. Blackwell handbooks of developmental psychology). Vol. 17. Wiley-Blackwell. pp. 320–22. ISBN 1-4051-1488-6.