ਫਰੇਦੇਰਿਕ ਮਿਸਤਰਾਲ
ਦਿੱਖ
ਫਰੇਦੇਰਿਕ ਮਿਸਤਰਾਲ | |
---|---|
ਜਨਮ | ਮੇਯਾਨ, ਫ਼ਰਾਂਸ | 8 ਸਤੰਬਰ 1830
ਮੌਤ | 25 ਮਾਰਚ 1914 ਮੇਯਾਨ, ਫ਼ਰਾਂਸ | (ਉਮਰ 83)
ਕਿੱਤਾ | ਕਵੀ |
ਰਾਸ਼ਟਰੀਅਤਾ | ਫ਼ਰਾਂਸ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1904 |
ਫਰੇਦੇਰਿਕ ਮਿਸਤਰਾਲ (ਫ਼ਰਾਂਸੀਸੀ: [mistʁal]; ਓਕਸੀਤਾਂ: Frederic Mistral, 8 ਸਤੰਬਰ 1830 - 25 ਮਾਰਚ 1914) ਇੱਕ ਫ਼ਰਾਂਸੀਸੀ ਲੇਖਕ ਅਤੇ ਓਕਸੀਤਾਂ ਭਾਸ਼ਾ ਦਾ ਕੋਸ਼ਕਾਰ ਸੀ। ਮਿਸਤਰਾਲ ਨੂੰ 1904 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਹ ਫੇਲੀਬਰੀਜ ਦਾ ਸੰਸਥਾਪਕ ਮੈਂਬਰ ਅਤੇ ਲ'ਕਾਮਦਮੀ ਦ ਮਾਰਸੇਈ ਦਾ ਮੈਂਬਰ ਸੀ।
ਜੀਵਨ
[ਸੋਧੋ]ਇਸ ਦਾ ਜਨਮ 8 ਸਤੰਬਰ 1830 ਨੂੰ ਮੇਯਾਨ ਫ਼ਰਾਂਸ ਵਿਖੇ ਹੋਇਆ। ਇਸਨੇ 9 ਸਾਲ ਦੀ ਉਮਰ ਵਿੱਚ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਹੂਕੀ ਖੇਡਣਾ ਸ਼ੁਰੂ ਕੀਤਾ ਜਿਸ ਕਰ ਕੇ ਇਸ ਦੇ ਮਾਪਿਆਂ ਨੇ ਇਸਨੂੰ ਸੰਤ-ਮਿਛੈਲ-ਦ-ਫਰਗੋਲੇ ਵਿਖੇ ਬੋਰਡਿੰਗ ਸਕੂਲ ਵਿੱਚ ਭੇਜਿਆ।
ਰਚਨਾਵਾਂ
[ਸੋਧੋ]- ਕੋਪਾ ਸਾਂਤਾ/Copa Santa (1867)
- ਨੇਰਤੋ/Nerto - ਨਿੱਕੀ ਕਹਾਣੀ (1884)
ਹਵਾਲੇ
[ਸੋਧੋ]- ↑ "Nobelprize.org". Retrieved 17 ਅਕਤੂਬਰ 2015.
ਬਾਹਰੀ ਲਿੰਕ
[ਸੋਧੋ]- Frédéric Mistral ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ ਪਰੋਜੈਕਟ ਗੁਟਨਬਰਗ
- Works by or about ਫਰੇਦੇਰਿਕ ਮਿਸਤਰਾਲ at Internet Archive
- Works by ਫਰੇਦੇਰਿਕ ਮਿਸਤਰਾਲ at LibriVox (public domain audiobooks) ਲਿਬਰੀਵੋਕਸ
- ਫਰੇਦੇਰਿਕ ਮਿਸਤਰਾਲ ਜੀਵਨੀ
- ਫਰੇਦੇਰਿਕ ਮਿਸਤਰਾਲ ਦਾ ਜੀਵਨ Archived 2009-12-13 at the Wayback Machine. (ਫ਼ਰਾਂਸੀਸੀ)
- ਫਰੇਦੇਰਿਕ ਮਿਸਤਰਾਲ ਅਤੇ ਜਾਰਜ ਵੀਕੀਸ ਦੁਆਰਾ ਫਰੇਦੇਰਿਕ ਮਿਸਤਰਾਲ ਦੀਆਂ ਯਾਦਾਂ (1986) ਫਰੇਦੇਰਿਕ ਮਿਸਤਰਾਲ ਦੀ ਸਵੈਜੀਵਨੀ ਦਾ ਅੰਗਰੇਜ਼ੀ ਅਨੁਵਾਦ
- Museon Arlaten Archived 2014-07-13 at the Wayback Machine. (ਫ਼ਰਾਂਸੀਸੀ)