ਸਮੱਗਰੀ 'ਤੇ ਜਾਓ

ਫ਼ਰਾਂਸੇ ਪਰੇਸੇਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਰਾਂਸੇ ਪਰੇਸੇਰਨ
1850 ਦਾ ਫ਼ਰਾਂਸੇ ਪਰੇਸੇਰਨ ਦਾ ਪੋਰਟਰੇਟ ਕ੍ਰਿਤ: ਜਰਮਨ ਚਿੱਤਰਕਾਰ ਫਰੰਜ਼ ਗੋਲਡਨਸਟਾਈਨਫਰਮਾ:Efn-lr
1850 ਦਾ ਫ਼ਰਾਂਸੇ ਪਰੇਸੇਰਨ ਦਾ ਪੋਰਟਰੇਟ
ਕ੍ਰਿਤ: ਜਰਮਨ ਚਿੱਤਰਕਾਰ ਫਰੰਜ਼ ਗੋਲਡਨਸਟਾਈਨਫਰਮਾ:Efn-lr
ਜਨਮ(1800-12-03)3 ਦਸੰਬਰ 1800
ਵਰਬਾ, ਕਾਰਨੀਓਲਾ, ਹਾਬਸਬਰਗ ਬਾਦਸ਼ਾਹੀ (ਹੁਣ ਸਲੋਵੇਨੀਆ)
ਮੌਤ8 ਫਰਵਰੀ 1849(1849-02-08) (ਉਮਰ 48)
ਕ੍ਰਾਂਜ਼,ਆਸਟ੍ਰੀਅਨ ਸਾਮਰਾਜ (ਹੁਣ ਸਲੋਵੇਨੀਆ)
ਕਿੱਤਾਕਵੀ, ਵਕੀਲ
ਭਾਸ਼ਾਸਲੋਵੀਨ; ਕੁਝ ਜਰਮਨ ਵਿੱਚ ਵੀ।
The Poezije collection was translated into French.[1] Individual poems were translated to English, German, Italian, Spanish, Hungarian, Czech, Slovak, Polish, Russian, Ukrainian, Belorussian, Bengali,
as well as to all the languages of former Yugoslavia.[2]
ਰਾਸ਼ਟਰੀਅਤਾਕਾਰਨੋਲੀਓਨ, ਸਲੋਵੀਨ ਲੋਕ
ਸਾਹਿਤਕ ਲਹਿਰਰੋਮਾਂਸਵਾਦ
ਪ੍ਰਮੁੱਖ ਕੰਮThe Baptism on the Savica
O Vrba
Sonnets of Misfortune
A Wreath of Sonnets
Zdravljica

ਫ਼ਰਾਂਸੇ ਪਰੇਸੇਰਨਫਰਮਾ:Efn-lr (ਉਚਾਰਨ [fɾanˈtsɛ pɾɛˈʃeːɾən] ( ਸੁਣੋ)ਉਚਾਰਨ [fɾanˈtsɛ pɾɛˈʃeːɾən] ( ਸੁਣੋ)) (2 ਜਾਂ 3 ਦਸੰਬਰ 1800ਫਰਮਾ:Efn-lr – 8 ਫਰਵਰੀ 1849) ਇੱਕ 19 ਵੀਂ ਸਦੀ ਦੇ ਰੋਮਾਂਟਿਕ[3] ਸਲੋਵਨ ਕਵੀ ਸੀ, ਜਿਸ ਨੂੰ ਐਸੇ ਕਵੀ ਵਜੋਂ ਬਿਹਤਰੀਨ ਜਾਣਿਆ ਜਾਂਦਾ ਹੈ ਜਿਸ ਨੇ ਆਪ ਤੋਂ ਬਾਅਦ ਦੇ ਦਰਅਸਲ ਸਾਰੇ ਸਲੋਵੇਨ ਸਾਹਿਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਮ ਤੌਰ 'ਤੇ ਉਹ ਸਭ ਤੋਂ ਵੱਡੇ ਸਲੋਵਨ ਕਲਾਸੀਕਲ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਕੁਝ ਉੱਚ ਕੁਆਲਿਟੀ ਦੀਆਂ ਮਹਾਂਕਾਵਿ ਕਵਿਤਾਵਾਂ ਲਿਖੀਆਂ, ਉਦਾਹਰਨ ਲਈ, ਪਹਿਲਾ ਸਲੋਵਨ ਬੈਲਡ ਅਤੇ ਪਹਿਲਾ ਸਲੋਵੇਨ ਮਹਾਂਕਾਵਿ। ਮੌਤ ਦੇ ਬਾਅਦ, ਉਹ ਸਲੋਵੇਨ ਲਿਟਰੇਰੀ ਕੈਨਨ ਦਾ ਮੋਹਰੀ ਨਾਮ ਬਣ ਗਿਆ।[4]

ਉਸ ਨੇ ਆਪਣੇ ਨਾਖ਼ੁਸ਼ ਪਿਆਰ ਦੇ ਮੋਟਿਫ਼ ਇੱਕ ਦੁਖੀ, ਗ਼ੁਲਾਮ ਮਾਤਭੂਮੀ ਨਾਲ ਜੋੜ ਕੇ ਇੱਕ ਕੀਤ੍ਵ। ਖ਼ਾਸ ਕਰਕੇ ਸਲੋਵੇਨ ਭੂਮੀਆਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਪਰੇਸੇਰਨ ਦੇ ਮੋਟਿਫ਼ਾਂਂ ਵਿਚੋਂ ਇਕ, "ਦੁਸ਼ਮਣ ਕਿਸਮਤ", ਨੂੰ ਸਲੋਵੇਨੀਆ ਦੇ ਲੋਕਾਂ ਨੇ ਇੱਕ ਰਾਸ਼ਟਰੀ ਮਿਥ ਵਜੋਂ ਅਪਣਾ ਲਿਆ, ਅਤੇ ਪਰੇਸੇਰਨ ਨੂੰ ਸਲੋਵੇਨ ਸੱਭਿਆਚਾਰ ਵਿੱਚ ਹਵਾ ਵਾਂਗ ਹਰ ਥਾਂ ਵਿਆਪਕ ਮੰਨਿਆ ਜਾਣ ਲੱਗ ਪਿਆ। [Note 1]

ਆਪਣੇ ਜੀਵਨ ਕਾਲ ਦੇ ਦੌਰਾਨ, ਪਰੇਸੇਰਨ ਸਿਵਲ ਅਤੇ ਧਾਰਮਿਕ ਸਥਾਪਤੀ ਦੇ ਨਾਲ-ਨਾਲ ਲੁਵਲੀਜਾਨਾ ਦੀ ਸੂਬਾਈ ਬੁਰਜ਼ਵਾਜ਼ੀ ਦੇ ਨਾਲ ਟਕਰਾ ਵਿੱਚ ਹੀ ਰਿਹਾ। ਉਹ ਸ਼ਰਾਬ ਪੀਣ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਅਤੇ ਵਾਰ ਵਾਰ ਠੁਕਰਾਏ ਜਾਣ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਬਹੁਤਿਆਂ ਨੂੰ ਦੁਖਦਾਈ ਤੌਰ 'ਤੇ ਮਰਦੇ ਵੇਖਦਿਆਂ ਉਸਨੇ  ਘੱਟੋ-ਘੱਟ ਦੋ ਮੌਕਿਆਂ ਤੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੀ ਪ੍ਰਗੀਤਕ ਕਵਿਤਾ ਆਪਣੀ ਮਾਤਭੂਮੀ ਲਈ, ਪੀੜਤ ਮਾਨਵਤਾ ਲਈ ਪ੍ਰੇਮ ਅਤੇ ਉਸ ਦੀ ਪ੍ਰੇਮਿਕਾ ਜੁਲੀਜਾ ਪ੍ਰਾਇਮਿਕ ਨਾਲ ਨਾਕਾਮ ਪਿਆਰ ਨੂੰ ਸਮਰਪਿਤ ਸੀ। [7]

 ਹਾਲਾਂਕਿ ਉਸਨੇ ਸਲੋਵੀਨ ਵਿੱਚ ਲਿਖਿਆ, ਪਰ ਕੁਝ ਕਵਿਤਾਵਾਂ ਜਰਮਨ ਵਿੱਚ ਲਿਖੀਆਂ।[8] ਉਹ ਕਾਰਨੀਓਲਾ ਵਿੱਚ ਰਹਿੰਦਾ ਸੀ, ਇਸ ਲਈ ਉਸ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਕਾਰਨੀਓਲਨ ਸਮਝਦਾ ਸੀ, ਪਰ ਹੌਲੀ ਹੌਲੀ ਉਸ ਨੇ ਵਧੇਰੇ ਵਿਆਪਕ ਸਲੋਵੇਨ ਪਛਾਣ ਆਪਣਾ ਲਈ।[9] ਉਸ ਦੀਆਂ ਕਵਿਤਾਵਾਂ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਸਪੈਨਿਸ਼, ਹੰਗਰੀ, ਸਲੋਵਾਕ, ਪੋਲਿਸ਼, ਰੂਸੀ, ਯੂਕਰੇਨੀ, ਬੇਲਾਰੂਸੀ, ਬੰਗਾਲੀ ਅਤੇ ਨਾਲ ਹੀ ਸਾਬਕਾ ਯੂਗੋਸਲਾਵੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ਅਤੇ 2013 ਵਿੱਚ ਉਸ ਦੀਆਂ ਸਮੁਚੀਆਂ ਕਵਿਤਾਵਾਂ ਦਾ ਸੰਗ੍ਰਹਿ ਫਰਾਂਸੀਸੀ ਵਿੱਚ ਅਨੁਵਾਦ ਕੀਤਾ ਗਿਆ ਸੀ। .[2]

ਸੂਚਨਾ

[ਸੋਧੋ]
  1. Translator and a Slovene writer who writes in English, Erica Johnson Debeljak, has been quoted[5] comparing the status of Prešeren in Slovene culture to an entity as ubiquitous as air, describing in her essay "Prešeren's air" how he is frequently referenced to as simply "the poet", the identity of whom is obvious to all but to the yet uninitiated into the Slovene culture.[6]

ਹਵਾਲੇ

[ਸੋਧੋ]
  1. Prešeren's Poems Published in Bilingual Edition Archived 2018-11-11 at the Wayback Machine., Slovenia Times, 15 August 2013
  2. 2.0 2.1 Database of translations – Prešeren Archived 5 October 2013 at the Wayback Machine., Slovene Book Agency, 2013
  3. Juvan, Marko (5 May 2011). "Čop in Prešeren ali transfer svetovne književnosti na Kranjsko" [Čop and Prešeren or the Transfer of the World Literature to Carniola] (PDF) (in Slovenian). Ljubljana. ਫਰਮਾ:COBISS. {{cite news}}: Check date values in: |year= / |date= mismatch (help)CS1 maint: unrecognized language (link)
  4. Božič, Zoran (2011).Dejavniki literarne kanonizacije v srednješolskih berilih – na primeru Prešerna (Factors of literary canonisation in high school reading materials – the case of Prešeren) Archived 2021-05-13 at the Wayback Machine., Jezik in slovstvo, vol.56, 5–6, pp. 3–26 ਫਰਮਾ:COBISS
  5. Šinkovec, Ana: A Man Who Turned Literacy into Art Archived 2015-12-25 at the Wayback Machine., Slovenia Times, 6 February 2009
  6. Johnson Debeljak, Erica: Prešernov zrak, preseren.net, a portal dedicated to Prešeren
  7. Merhar, Ivan (1901). "France Prešeren". Slovenka. Vol. 5, no. 1. Konzorcij Edinosti. p. 9. ਫਰਮਾ:COBISS.
  8. Rozka, Štefan (1974). "Angleški slavist o Prešernovih nemških pesmih" [The English Slavist about Prešeren's German Poems] (in Slovenian). Vol. 19, no. 8. Slavistično društvo Slovenije [Slavic Society of Slovenia]. pp. 324–325. ਫਰਮਾ:COBISS.{{cite news}}: CS1 maint: unrecognized language (link)
  9. Perušek, Rajko (1901). "Prešeren in Slovanstvo: Z dostavkom uredništva = A. Aškerc". Ljubljanski zvon. Vol. 21, no. 1. Tiskovna zadruga. p. 64. ISSN 1408-5909. ਫਰਮਾ:COBISS. Archived from the original on 2013-11-11. Retrieved 2018-05-01. {{cite news}}: Unknown parameter |dead-url= ignored (|url-status= suggested) (help)