ਬਰਨਾਰ ਪੀਵੋ
ਦਿੱਖ
ਬਰਨਾਰ ਪੀਵੋ | |
---|---|
ਜਨਮ | |
ਪੇਸ਼ਾ | ਪੱਤਰਕਾਰ |
ਬੋਲੀ ਸਾਡੀ ਮਾਂ ਏ। ਇਹ ਮਾਂ ਦੇ ਦੁੱਧ ਨਾਲ ਸਾਡੇ ਅੰਦਰ ਰੱਚ ਜਾਂਦੀ ਏ। ਇਹ ਸਾਡੀ ਹਵਾ ਏ। ਸਾਨੂੰ ਇਸ ਤੋਂ ਅਲੱਗ ਨਹੀਂ ਕੀਤਾ ਜਾ ਸਕਦੇ। ਇਹ ਸਾਡੇ ਰੋਮ-ਰੋਮ ਵਿੱਚ ਏ। ਇਹ ਸਾਡੇ ਦਿਲ-ਦਿਮਾਗ, ਹੱਥਾਂ-ਪੈਰਾਂ, ਅੰਗ-ਅੰਗ ਵਿੱਚ ਸਮੋਈ ਹੋਈ ਏ। ਸਾਨੂੰ ਸਾਡੀ ਬੋਲੀ ਨਾਲੋਂ ਅੱਡ ਕਰਨਾ ਸਾਡੇ ਨਾਲੋਂ ਮਾਸ ਦਾ ਇੱਕ ਟੁੱਕੜਾ ਅੱਡ ਕਰਨ ਵਾਂਗੂੰ ਏ।
ਬਰਨਾਰ ਪੀਵੋ (ਫ਼ਰਾਂਸੀਸੀ: [pivo]; 5 ਮਈ 1935) ਇੱਕ ਫਰਾਂਸੀਸੀ ਪੱਤਰਕਾਰ, ਇੰਟਰਵਿਊਅਰ ਅਤੇ ਫਰਾਂਸੀਸੀ ਸੱਭਿਆਚਾਰਕ ਪਰੋਗਰਾਮਾਂ ਦਾ ਮੇਜ਼ਬਾਨ ਹੈ।[1] ਇਹ ਅਕਾਦਮੀ ਗੋਨਕੂਰ ਦਾ ਚੇਅਰਮੈਨ ਹੈ।[2][3]