ਬੁਰੁਸ਼ਸਕੀ
ਦਿੱਖ
ਬੁਰੁਸ਼ਸਕੀ Burushaski / بروشسکی | |
---|---|
ਜੱਦੀ ਬੁਲਾਰੇ | ਗਿਲਗਿਲ-ਬਲਿਤਸਤਾਨ, ਪਾਕਿ-ਅਧਿਕਾਰਿਤ ਕਸ਼ਮੀਰ |
ਇਲਾਕਾ | ਹੁੰਜਾ-ਨਗਰ, ਉਤਰੀ ਗਿਜ਼ਰ, ਉਤਰੀ ਗਿਲਗਿਤ |
ਨਸਲੀਅਤ | ਬੁਰੋਸ਼ੋ ਲੋਕ |
Native speakers | ਗਿਲਗਿਲ-ਬਲਿਤਸਤਾਨ ਵਿੱਚ 87,000 ਸ੍ਰੀਨਗਰ ਵਿਚ 300 (2000 )[1] |
ਉੱਪ-ਬੋਲੀਆਂ |
|
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | bsk |
ELP | Burushaski |
ਬੁਰੁਸ਼ਸਕੀ ਇੱਕ ਭਾਸ਼ਾ ਹੈ ਜੋ ਪਾਕਿ- ਅਧਿਕਾਰਤ ਕਸ਼ਮੀਰ ਦੇ ਗਿਲਗਿਲ-ਬਲਿਤਸਤਾਨ ਖੇਤਰ ਦੇ ਉਤਰੀ ਭਾਗਾਂ ਵਿੱਚ ਬੁਰੁਸ਼ੋ ਭਾਈਚਾਰੇ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ[2][3]। ਇਹ ਇੱਕ ਭਾਸ਼ਾ ਵਿਯੋਜਕ ਹੈ, ਭਾਵ ਵਿਸ਼ਵ ਦੀ ਕਿਸੇ ਵੀ ਭਾਸ਼ਾ ਨਾਲ ਇਸ ਦਾ ਕੋਈ ਸੰਬੰਧ ਨਹੀ, ਇਹ ਆਪਣੇ ਭਾਸ਼ਾ ਪਰਿਵਾਰ ਦੀ ਇਕਹਿਰੀ ਭਾਸ਼ਾ ਹੈ। ਸਾਲ 2000 ਵਿੱਚ ਹੁੰਜ਼ਾ -ਨਗਰ ਜ਼ਿਲ੍ਹੇ, ਗਿਲਗਿਤਸਤਾਨ ਦੇ ਉਤਰੀ ਭਾਗ ਵਿੱਚ ਅਤੇ ਗ਼ਿਜ਼ਰ ਜ਼ਿਲ੍ਹੇ ਦੇ ਯਾਸੀਨ ਅਤੇ ਇਸ਼ਕੋਮਨ ਘਾਟੀਆਂ ਵਿੱਚ 87000 ਲੋਕ ਇਸ ਭਾਸ਼ਾ ਨੂੰ ਬੋਲਦੇ ਸਨ। ਜੰਮੂ ਅਤੇ ਕਸ਼ਮੀਰ ਸੂਬੇ ਦੇ ਸ੍ਰੀਨਗਰ ਵਿੱਚ 300 ਲੋਕ ਇਸ ਭਾਸ਼ਾ ਵਿੱਚ ਬੋਲਦੇ ਹਨ।[4][5] ਭਾਰਤ ਵਿੱਚ ਬੁਰੁਸ਼ਸਕੀ ਤੋਂ ਬਿਨਾਂ ਸਿਰਫ ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਬੁਲਢਾਣਾ ਖੇਤਰ ਵਿੱਚ ਨਿਹਾਲੀ ਭਾਸ਼ਾ ਹੀ ਦੂਸਰੀ ਭਾਸ਼ਾ ਹੈ ਜੋ ਦੂਸਰੀ ਗਿਆਤ ਭਾਸ਼ਾ ਵਿਯੋਜਕ ਹੈ।[6]
ਹਵਾਲੇ
[ਸੋਧੋ]- ↑ ਫਰਮਾ:Ethnologue18
- ↑ Laurie Bauer, 2007, The Linguistics Student’s Handbook, Edinburgh
- ↑ "Encyclopedia - Britannica Online Encyclopedia". Original.britannica.com. Retrieved 2013-09-14.
- ↑ "Dissertation Abstracts". Linguist List. Archived from the original on 2017-02-02. Retrieved 2013-09-14.
{{cite web}}
: Unknown parameter|dead-url=
ignored (|url-status=
suggested) (help) - ↑ "Copyright by Sadaf Munshi, 2006" (PDF). Repositories.lib.utexas.edu. Retrieved 2013-09-15.
- ↑ Nagaraja, K.S. (2014). The Nihali Language. Manasagangotri, Mysore-570 006, भारत: Central Institute of Indian Languages. ISBN 978-81-7343-144-9.