ਸਮੱਗਰੀ 'ਤੇ ਜਾਓ

ਬੇਸ ਲੋਡ ਪਾਵਰ ਪਲਾਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਈਵਾਨ ਵਿਚਲਾ ਇੱਕ ਕੋਲ ਪਾਵਰ ਪਲਾਂਟ

ਬੇਸ ਲੋਡ ਪਾਵਰ ਪਲਾਂਟ[1] ਜਿਸਨੂੰ ਸਿਰਫ਼ ਬੇਸ ਲੋਡ ਵੀ ਕਿਹਾ ਜਾਂਦਾ ਹੈ, ਸਮੇਂ ਦੀ ਦਿੱਤੀ ਗਈ ਮਿਆਦ ਵਿੱਚ ਬਿਜਲਈ ਗਰਿੱਡ ਤੋਂ ਬਿਜਲੀ ਦੀ ਘੱਟੋ-ਘੱਟ ਮੰਗ ਨੂੰ ਪੂਰਾ ਕਰਦਾ ਹੈ। ਇਸ ਮੰਗ ਨੂੰ ਬਦਲਦੇ ਉਤਪਾਦਨ ਵਾਲੇ ਪਾਵਰ ਪਲਾਂਟਾਂ ਨਾਲ,[2] ਵਿਸਤਾਰਯੋਗ ਬਿਜਲਈ ਉਤਪਾਦਨ,[3] ਜਾਂ ਛੋਟੇ ਵਿਰਾਮਸ਼ੀਲ ਊਰਜਾ ਸਰੋਤਾਂ ਦੇ ਸਮੂਹ ਨਾਲ ਪੂਰਾ ਕੀਤਾ ਜਾ ਸਕਦਾ ਹੈ,[4] ਇਹ ਘੱਟ ਖਰਚ ਵਾਲੇ, ਉਪਲਬਧ ਅਤੇ ਵੱਧ ਭਰੋਸੇਯੋਗ ਊਰਜਾ ਸਰੋਤਾਂ ਤੇ ਨਿਰਭਰ ਹੁੰਦੇ ਹਨ। ਬਿਜਲੀ ਦੀ ਬਾਕੀ ਮੰਗ, ਜਿਹੜੀ ਕਿ ਸਾਰਾ ਦਿਨ ਬਦਲਦੀ ਰਹਿੰਦੀ ਹੈ, ਨੂੰ ਵਿਸਤਾਰਯੋਗ ਬਿਜਲਈ ਉਤਪਾਦਨ ਸਰੋਤਾਂ, ਲੋਡ ਪਾਲਣ ਪਾਵਰ ਪਲਾਂਟਾਂ ਅਤੇ ਪੀਕ ਲੋਡ ਪਾਵਰ ਪਲਾਂਟਾਂ ਨਾਲ ਪੂਰਾ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਇੱਕਦਮ ਸ਼ੁਰੂ ਜਾਂ ਬੰਦ ਕਰ ਸਕਦੇ ਹਾਂ।

ਹਵਾਲੇ

[ਸੋਧੋ]
  1. "Definition of "baseload"". www.merriam-webster.com (in ਅੰਗਰੇਜ਼ੀ). Merriam Webster Dictionary. Retrieved 2018-12-02. {{cite web}}: Cite has empty unknown parameter: |dead-url= (help)
  2. Donald G. Fink, H. Wayne Beatty (ed), Standard Handbook for Electrical Engineers, Eleventh Edition, Mc-Graw Hill, 1978 ISBN 9780070209749, pp. 12-16 through 12-18
  3. Peters, Roger, Cherise Burda (2007-09-01). "The Basics on Base Load: Meeting Ontario's Base Load Electricity Demand with Renewable Power Sources" (PDF). Pembina Institute. Archived from the original (PDF) on 2013-02-13. Retrieved 2018-05-16. {{cite web}}: Unknown parameter |dead-url= ignored (|url-status= suggested) (help)CS1 maint: multiple names: authors list (link)
  4. Archer, Cristina L.; Jacobson, Mark Z. (November 2007). "Supplying Baseload Power and Reducing Transmission Requirements by Interconnecting Wind Farms". Journal of Applied Meteorology and Climatology (in ਅੰਗਰੇਜ਼ੀ). 46 (11): 1701–1717. CiteSeerX 10.1.1.475.4620. doi:10.1175/2007jamc1538.1. ISSN 1558-8424.