ਪੀਕ ਲੋਡ ਪਾਵਰ ਪਲਾਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੀਅਰਨੀ ਜਨਰੇਟਿੰਗ ਸਟੇਸ਼ਨ, ਇੱਕ ਪੁਰਾਣਾ ਕੋਲੇ ਤੇ ਚੱਲਣ ਵਾਲਾ ਬੇਸ ਲੋਡ ਪਾਵਰ ਪਲਾਂਟ, ਹੁਣ ਇਹ ਗੈਸ ਨਾਲ ਚੱਲਣ ਵਾਲਾ ਪਾਵਰ ਪਲਾਂਟ ਹੈ ਜਿਹੜਾ ਕਿ ਨਿਊ ਜਰਸੀ ਵਿੱਚ ਹੈਕਨਸੈਕ ਨਦੀ ਉੱਪਰ ਬਣਿਆ ਹੋਇਆ ਹੈ।

ਪੀਕ ਲੋਡ ਪਾਵਰ ਪਲਾਂਟ, ਜਿਸਨੂੰ ਪੀਕਰ ਪਲਾਂਟ (ਅੰਗਰੇਜ਼ੀ:peaker plants)ਵੀ ਕਿਹਾ ਜਾਂਦਾ ਹੈ, ਉਹ ਪਾਵਰ ਪਲਾਂਟ ਹੁੰਦਾ ਹੈ ਜਿਹੜਾ ਕਿ ਉਸ ਵੇਲੇ ਚਲਾਇਆ ਜਾਂਦਾ ਹੈ ਜਦੋਂ ਬਿਜਲੀ ਦੀ ਮੰਗ ਜ਼ਿਆਦਾ ਹੋਵੇ, ਜਿਸਨੂੰ ਪੀਕ ਡਿਮਾਂਡ ਕਿਹਾ ਜਾਂਦਾ ਹੈ।[1][2] ਕਿਉਂਕਿ ਇਹ ਬਿਜਲਈ ਪਾਵਰ ਕਦੇ ਕਦੇ ਹੀ ਪੈਦਾ ਕਰਦੇ ਹਨ, ਜਿਸ ਕਾਰਨ ਕਿਲੋ ਵਾਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਸ ਦੁਆਰਾ ਪੈਦਾ ਕੀਤੀ ਗਈ ਬਿਜਲੀ ਬੇਸ ਲੋਡ ਪਾਵਰ ਪਲਾਂਟਾਂ ਤੋਂ ਬਹੁਤ ਮਹਿੰਗੀ ਹੁੰਦੀ ਹੈ। ਪੀਕ ਲੋਡ ਪਾਵਰ ਪਲਾਂਟਾਂ ਨੂੰ ਬੇਸ ਲੋਡ ਪਲਾਟਾਂ ਦੇ ਨਾਲ ਮਿਲ ਕੇ ਚਲਾਇਆ ਜਾਂਦਾ ਹੈ ਤਾਂ ਕਿ ਵਧੇਰੇ ਬਿਜਲੀ ਦਾ ਲਗਾਤਾਰ ਨਿਰਮਾਣ ਕੀਤਾ ਜਾ ਸਕੇ ਅਤੇ ਬਿਜਲੀ ਦੀ ਘੱਟੋ ਘੱਟ ਨੂੰ ਪੂਰਾ ਕੀਤਾ ਜਾ ਸਕੇ।

ਹਵਾਲੇ[ਸੋਧੋ]

  1. Renewable and Efficient Electric Power Systems by Gilbert M. Masters
  2. "Archived copy". Archived from the original on 2009-11-01. Retrieved 2016-08-22.