ਭਟੂਰਾ
ਦਿੱਖ
ਭਟੂਰਾ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਉੱਤਰੀ ਭਾਰਤ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚਿੱਟਾ ਆਟਾ (ਮੈਦਾ), ਦਹੀਂ, ਘੀ ਜਾਂ ਤੇਲ, ਖਮੀਰ |
ਭਟੂਰਾ ਉੱਤਰੀ ਭਾਰਤ ਅਤੇ ਪਾਕਿਸਤਾਨ ਇੱਕ ਖਾਏ ਜਾਣ ਵਾਲੇ ਪਕਵਾਨ ਨੂੰ ਆਖਦੇ ਹਨ। ਇਹ ਆਟੇ ਦੀ ਰੋਟੀ ਨੂੰ ਤੇਲ ਵਿੱਚ ਤਲਕੇ ਬਣਾਇਆ ਜਾਂਦਾ ਹੈ। ਇਸਨੂੰ ਅਕਸਰ ਚਿੱਟੇ ਛੋਲਿਆਂ ਜਾਂ ਕੜੀ ਨਾਲ ਖਾਇਆ ਜਾਂਦਾ ਹੈ।
ਸਮੱਗਰੀ
[ਸੋਧੋ]ਇਹ ਵਿਅੰਜਨ ਚਿੱਟੇ ਆਟੇ (ਮੈਦਾ), ਦਹੀਂ, ਘਿਉ ਜਾਂ ਤੇਲ ਅਤੇ ਖਮੀਰ ਜਾਂ ਬੇਕਿੰਗ ਪਾਊਡਰ ਨਾਲ ਬਣਾਇਆ ਜਾਂਦਾ ਹੈ।