ਭਾਰਤੀ ਕਲਾਸੀਕਲ ਨਾਚ
ਦਿੱਖ
ਭਾਰਤੀ ਕਲਾਸੀਕਲ ਨਾਚ ਭਾਰਤ ਵਿੱਚ ਰੰਗਮੰਚ ਨਾਲ ਜੁੜੇ ਅਨੇਕ ਕਲਾ ਰੂਪਾਂ ਦਾ ਲਖਾਇਕ ਵਿਆਪਕ ਪਦ ਹੈ। ਇਨ੍ਹਾਂ ਦੀਆਂ ਜੜ੍ਹਾਂ ਪ੍ਰਾਚੀਨ ਪਰੰਪਰਾਵਾਂ ਵਿੱਚ ਹਨ। ਇਨ੍ਹਾਂ ਦਾ ਸਿਧਾਂਤ ਭਰਤ ਮੁਨੀ (400 ਈ.ਪੂ.) ਦੇ ਨਾਟਯ ਸ਼ਾਸਤਰ ਵਿੱਚ ਮਿਲਦਾ ਹੈ।[1][2][3] ਇਸ ਵਿਸ਼ਾਲ ਉਪਮਹਾਦੀਪ ਵਿੱਚਨਾਚ ਦੀਆਂ ਵਿਭਿੰਨ ਵਿਧਾਵਾਂ ਨੇ ਜਨਮ ਲਿਆ ਹੈ। ਹਰੇਕ ਵਿਧਾ ਦਾ ਆਪਣਾ ਵਿਸ਼ਿਸ਼ਟ ਦੇਸ਼ਕਾਲ ਹੈ।
ਨਾਚ ਰੂਪ
[ਸੋਧੋ]ਭਾਰਤ ਮੁਨੀ ਦੇ ਲਿਖੇ ਨਾਟਯ ਸ਼ਾਸਤਰ ਵਿੱਚ ਅੱਜ ਮਾਨਤਾ ਪ੍ਰਾਪਤ ਕਿਸੇ ਵੀ ਕਲਾਸੀਕਲ ਨਾਚ ਰੂਪ ਦੇ ਨਾਮ ਦਾ ਜ਼ਿਕਰ ਨਹੀਂ ਹੈ, ਪਰ ਉਸਨੇ ਦਕਸ਼ੀਨਾਟਯ, ਔਦਰਾਮਾਗਧੀ, ਅਵਾਂਤੀ ਅਤੇ ਪੰਚਾਲੀ ਨਾਮ ਦੀਆਂ ਚਾਰ ਪ੍ਰਵਿਰਤੀਆਂ ਸੂਚੀਬੱਧ ਕੀਤਾ ਹੈ।
ਭਰਤਨਾਟਿਅਮ, ਕੁਚੀਪੁੜੀ, ਅਤੇ ਮੋਹਿਨੀਨਾਟਿਅਮ ਨਾਚ ਰੂਪ ਦਕਸ਼ੀਨਾਟਯ ਪ੍ਰਵਿਰਤੀ ਤੋਂ ਨਿਰੂਪਿਤ ਹੋਏ ਹਨ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedlochtefeld467
- ↑ Ragini Devi 1990, pp. 60-68.
- ↑ Mohan Khokar (1984). Traditions of Indian classical dance. Clarion Books. pp. 57–58.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |