ਭਾਰਤੀ ਰਾਸ਼ਟਰਵਾਦ
ਦਿੱਖ
ਭਾਰਤੀ ਰਾਸ਼ਟਰਵਾਦ ਅਨੇਕ ਬੁਨਿਆਦੀ ਸ਼ਕਤੀਆਂ ਦਾ ਲਖਾਇਕ ਹੈ, ਜੋ ਭਾਰਤੀ ਆਜ਼ਾਦੀ ਦੀ ਲਹਿਰ ਦੇ ਸਿਧਾਂਤਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ ਅਤੇ ਭਾਰਤ ਦੀ ਰਾਜਨੀਤੀ ਨੂੰ ਜ਼ੋਰਦਾਰ ਢੰਗ ਨਾਲ ਪ੍ਰਭਾਵਿਤ ਕਰਦੀਆਂ ਆ ਰਹੀਆਂ ਹਨ ਅਤੇ ਇਹ ਭਾਰਤੀ ਸਮਾਜ ਵਿੱਚ ਨਸਲੀ ਅਤੇ ਧਾਰਮਿਕ ਲੜਾਈਆਂ ਦਾ ਕਾਰਨ ਬਣੀਆਂ, ਬਹੁਤ ਸਾਰੀਆਂ ਟਕਰਾਉਂਦੀਆਂ ਵਿਚਾਰਧਾਰਾਵਾਂ ਦਾ ਵੀ ਅਧਾਰ ਹਨ। ਭਾਰਤੀ ਰਾਸ਼ਟਰਵਾਦ ਵਿੱਚ ਅਕਸਰ 1947 ਤੋਂ ਪਹਿਲਾਂ ਦੇ ਭਾਰਤੀਆਂ ਦੀ ਵਿਆਪਕ ਭਾਰਤੀ ਉਪਮਹਾਦੀਪ ਦੀ ਮੁਜਸਮਾ ਭਾਰਤੀ ਚੇਤਨਾ ਵੀ ਸਮਾਈ ਹੁੰਦੀ ਹੈ ਅਤੇ ਜਿਸਨੇ ਗ੍ਰੇਟਰ ਏਸ਼ੀਆ ਦੇ ਤੌਰ 'ਤੇ ਜਾਣੇ ਜਾਂਦੇ ਏਸ਼ੀਆ ਦੇ ਇੱਕ ਹਿੱਸੇ ਨੂੰ ਪ੍ਰਭਾਵਿਤ ਕੀਤਾ।
ਭਾਰਤ ਵਿੱਚ ਕੌਮੀ ਚੇਤਨਾ
[ਸੋਧੋ]ਭਾਰਤ ਇਤਿਹਾਸ ਵਿੱਚ ਬਹੁਤ ਸਾਰੇ ਸ਼ਹਿਨਸ਼ਾਹਾਂ ਅਤੇ ਸਰਕਾਰਾਂ ਦੇ ਅਧੀਨ ਏਕਤਾਬਧ ਰਿਹਾ ਹੈ।
ਇਹ ਵੀ ਦੇਖੋ
[ਸੋਧੋ]- ਭਾਰਤ ਦਾ ਇਤਿਹਾਸ
- ਸਵਦੇਸ਼ੀ ਲਹਿਰ
- ਭਾਰਤੀ ਸਦੀ