ਸਮੱਗਰੀ 'ਤੇ ਜਾਓ

ਮੁਹੰਮਦ ਬਿਨ ਕਾਸਿਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਹੰਮਦ ਬਿਨ ਕਾਸਿਮ
ਮੁਹੰਮਦ ਬਿਨ ਕਾਸਿਮ ਆਪਣੇ ਫ਼ੌਜ਼ ਦੇ ਨਾਲ।
ਜਨਮc. 695
ਤੈਅਫ ਅਰਬੀਆ
ਮੌਤ715 (ਉਮਰ 19–20)
ਵਫ਼ਾਦਾਰੀਅਲ-ਹਜ਼ਾਜ਼ ਇਬਨ ਯੂਸਫ, ਉਮਇਅਦ ਦਾ ਗਵਰਨਰ
ਰੈਂਕਜਰਨਲ
ਲੜਾਈਆਂ/ਜੰਗਾਂਉਮਇਅਦ ਲਈ ਸਿੰਧ ਅਤੇ ਮੁਲਤਾਨ ਦੀ ਜਿੱਤ ਸਮੇਂ।

ਮੁਹੰਮਦ ਬਿਨ ਕਾਸਿਮ (ਅਰਬੀ: ur) ਇਸਲਾਮ ਦੇ ਸ਼ੁਰੂਆਤੀ ਕਾਲ ਵਿੱਚ ਉਮਇਅਦ ਖਿਲਾਫ਼ਤ ਦਾ ਇੱਕ ਅਰਬ ਸਿਪਹਸਾਲਾਰ ਸੀ।ਇਹ ਪਹਿਲਾ ਮੁਸਲਿਮ ਵਿਅਕਤੀ ਸੀ ਜਿਸ ਨੇ ਭਾਰਤ ਤੇ ਹਮਲਾ ਕੀਤਾ

ਉਸਨੇ 17 ਸਾਲ ਦੀ ਉਮਰ ਵਿੱਚ ਭਾਰਤੀ ਉਪਮਹਾਦੀਪ ਦੇ ਪੱਛਮੀ ਇਲਾਕਿਆਂ ਉੱਤੇ ਹਮਲਾ ਬੋਲਿਆ ਅਤੇ ਸਿੰਧ ਦਰਿਆ ਦੇ ਨਾਲ ਲੱਗੇ ਸਿੰਧ ਅਤੇ ਪੰਜਾਬ ਦੇ ਖੇਤਰਾਂ ਉੱਤੇ ਕਬਜ਼ਾ ਕਰ ਲਿਆ। ਇਹ ਅਭਿਆਨ ਭਾਰਤੀ ਉਪ-ਮਹਾਦੀਪ ਵਿੱਚ ਆਉਣ ਵਾਲੇ ਮੁਸਲਮਾਨ ਰਾਜ ਦਾ ਇੱਕ ਬੁਨਿਆਦੀ ਘਟਨਾ-ਕ੍ਰਮ ਮੰਨਿਆ ਜਾਂਦਾ ਹੈ।

ਆਰੰਭਕ ਜੀਵਨ

[ਸੋਧੋ]

ਮੁਹੰਮਦ ਬਿਨ ਕਾਸਿਮ ਦਾ ਜਨਮ ਆਧੁਨਿਕ ਸਾਊਦੀ ਅਰਬ ਵਿੱਚ ਸਥਿਤ ਤਾਇਫ ਸ਼ਹਿਰ ਵਿੱਚ ਹੋਇਆ। ਉਹ ਉਸ ਇਲਾਕੇ ਦੇ ਅਲ-ਸਕੀਫ਼ (ਜਿਸ ਨੂੰ ਅਰਬੀ ਲਹਿਜੇ ਵਿੱਚ ਅਲ-ਥਕੀਫ਼ ਉੱਚਾਰਿਆ ਕਰਦੇ ਹਨ) ਕਬੀਲੇ ਦਾ ਮੈਂਬਰ ਸੀ। ਉਸ ਦੇ ਪਿਤਾ ਕਾਸਿਮ ਬਿਨ ਯੁਸੁਫ਼ ਦਾ ਛੇਤੀ ਹੀ ਦੇਹਾਂਤ ਹੋ ਗਿਆ ਅਤੇ ਉਸ ਦੇ ਤਾਇਆ ਹੱਜਾਜ ਬਿਨ ਯੁਸੁਫ਼ ਨੇ (ਜੋ ਉਮਇਅਦਾਂ ਲਈ ਇਰਾਕ ਦੇ ਰਾਜਪਾਲ ਸਨ) ਉਸਨੂੰ ਲੜਾਈ ਅਤੇ ਪ੍ਰਸ਼ਾਸਨ ਦੀਆਂ ਕਲਾਵਾਂ ਤੋਂ ਜਾਣੂ ਕਰਾਇਆ। ਉਸਨੇ ਹੱਜਾਜ ਦੀ ਧੀ (ਯਾਨੀ ਆਪਣੀ ਚਚੇਰੀ ਭੈਣ) ਜੁਬੈਦਾਹ ਨਾਲ ਵਿਆਹ ਕਰ ਲਿਆ ਅਤੇ ਫ਼ਿਰ ਉਸਨੂੰ ਸਿੰਧ ਉੱਤੇ ਮਕਰਾਨ ਤਟ ਦੇ ਰਸਤੇ ਤੋਂ ਹਮਲਾ ਕਰਨ ਲਈ ਰਵਾਨਾ ਕਰ ਦਿੱਤਾ।

ਜੰਗੀ ਮੁਹਿੰਮ

[ਸੋਧੋ]

ਫੌਜੀ ਅਤੇ ਰਾਜਨੀਤਕ ਰਣਨੀਤੀ

[ਸੋਧੋ]

ਪ੍ਰਸ਼ਾਸਨ

[ਸੋਧੋ]

ਮੌਤ

[ਸੋਧੋ]

ਵਿਰਾਸਤ ਅਤੇ ਪ੍ਰਾਪਤੀਆਂ

[ਸੋਧੋ]

ਵਿਵਾਦ

[ਸੋਧੋ]

ਹਵਾਲੇ

[ਸੋਧੋ]