ਮੰਮੋ
ਦਿੱਖ
ਮੰਮੋ | |
---|---|
ਨਿਰਦੇਸ਼ਕ | ਸ਼ਿਆਮ ਬੇਨੇਗਲ |
ਲੇਖਕ | ਖਾਲਿਦ ਮੁਹੰਮਦ, ਸ਼ਾਮਾ ਜ਼ੈਦੀ, ਜਾਵੇਦ ਸਿਦੀਕੀ |
ਨਿਰਮਾਤਾ | Raj Pius |
ਸਿਤਾਰੇ | ਫਰੀਦਾ ਜਲਾਲ ਸੁਰੇਖਾ ਸੀਕਰੀ ਰਜਿਤ ਕਪੂਰ ਅਮਿਤ ਫਾਲਕੇ |
ਸੰਗੀਤਕਾਰ | ਵਨਰਾਜ ਭਾਟੀਆ |
ਡਿਸਟ੍ਰੀਬਿਊਟਰ | ਐਨਐਫਡੀਸੀ |
ਰਿਲੀਜ਼ ਮਿਤੀ | 1994 |
ਮਿਆਦ | 130 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਮੰਮੋ 1994 ਵਿੱਚ ਰਿਲੀਜ ਕੀਤੀ ਗਈ ਸ਼ਿਆਮ ਬੇਨੇਗਲ ਦੀ ਇੱਕ ਫ਼ਿਲਮ ਹੈ। ਇਸ ਵਿੱਚ ਫਰੀਦਾ ਜਲਾਲ, ਸੁਰੇਖਾ ਸੀਕਰੀ, ਰਜਿਤ ਕਪੂਰ ਅਤੇ ਅਮਿਤ ਫਾਲਕੇ ਸਿਤਾਰੇ ਹਨ।
ਕਾਸਟ ਅਤੇ ਪਾਤਰ
[ਸੋਧੋ]- ਫਰੀਦਾ ਜਲਾਲ ਮੰਮੋ ਵਜੋਂ
- ਸੁਰੇਖਾ ਸੀਕਰੀ ਫਿਆਜ਼ੀ ਵਜੋਂ
- ਅਮਿਤ ਫਾਲਕੇ ਰਿਆਜ਼ ਵਜੋਂ (ਅੱਲ੍ਹੜ)
- ਰਜਿਤ ਕਪੂਰ ਰਿਆਜ਼ ਵਜੋਂ (ਬਾਲਗ਼)
- ਹਿਮਾਨੀ ਸ਼ਿਵਪੁਰੀ ਅਨਵਰੀ ਵਜੋਂ
- ਸ਼ਰੀਬਲਭ ਵਿਆਸ ਸਬੀਰ ਵਜੋਂ
- ਸੰਦੀਪ ਕੁਲਕਰਨੀ ਇੰਸਪੈਕਟਰ ਆਪਟੇ ਵਜੋਂ
- ਸਲੀਮ ਸ਼ਾਹ ਟੈਕਸੀ ਡਰਾਈਵਰ ਵਜੋਂ
ਬਾਹਰੀ ਲਿੰਕ
[ਸੋਧੋ]- ਮੰਮੋ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ