ਰੈਡਿਟ
ਦਿੱਖ
ਵਪਾਰ ਦੀ ਕਿਸਮ | ਪ੍ਰਾਈਵੇਟ |
---|---|
ਸਾਈਟ ਦੀ ਕਿਸਮ | ਸਮਾਜਕ ਖ਼ਬਰਾਂ and -media aggregation |
ਉਪਲੱਬਧਤਾ | ਬਹੁਭਾਸ਼ਾਈ, ਮੁੱਖ ਤੌਰ ਤੇ ਅੰਗਰੇਜ਼ੀ |
ਸਥਾਪਨਾ ਕੀਤੀ | ਜੂਨ 23, 2005[1] Medford, Massachusetts, U.S. | ,
ਮੁੱਖ ਦਫ਼ਤਰ | San Francisco, California , ਸੰਯੁਕਤ ਪ੍ਰਾਂਤ |
ਸੇਵਾ ਦਾ ਖੇਤਰ | ਵਿਸ਼ਵਭਰ |
ਸੰਸਥਾਪਕ | ਸਟੀਵ ਹੱਫਮੈਨ – ਅਲੈਕਸਿਸ ਓਹਿਨੀਅਨ |
ਮੁੱਖ ਲੋਕ | ਸਟੀਵ ਹੱਫਮੈਨ (co-founder and CEO) |
ਉਦਯੋਗ | Internet Media |
ਕਰਮਚਾਰੀ | 230 (ਜੁਲਾਈ 2017) |
ਵੈੱਬਸਾਈਟ | www |
Advertising | Banner ads, promoted links |
ਰਜਿਸਟ੍ਰੇਸ਼ਨ | ਵਿਕਲਪਿਕ (ਜਮ੍ਹਾਂ ਕਰਨ, ਟਿੱਪਣੀ ਕਰਨ ਜਾਂ ਵੋਟ ਦੇਣ ਲਈ ਜ਼ਰੂਰੀ) |
ਮੌਜੂਦਾ ਹਾਲਤ | ਕਿਰਿਆਸ਼ੀਲ |
ਪ੍ਰੋਗਰਾਮਿੰਗ ਭਾਸ਼ਾ | ਪਾਇਥਨ |
ਰੈਡਿਟ ਇੱਕ ਅਮਰੀਕੀ ਸੋਸ਼ਲ ਮੀਡੀਆ ਵੈੱਬਸਾਈਟ ਹੈ, ਜਿਸ ਨੂੰ ਲੋਕ ਖ਼ਾਸ ਤੌਰ 'ਤੇ ਵਿਚਾਰ-ਵਟਾਂਦਰਾ ਕਰਨ ਲਈ ਵਰਤਦੇ ਹਨ। ਜਿਹਨਾਂ ਲੋਕਾਂ ਨੇ ਸਾਈਟ ਉੱਤੇ ਰੈਜਿਸਟਰ ਕੀਤਾ ਹੈ, ਉਹ ਸਾਈਟ ਉੱਤੇ ਕੜੀਆਂ (ਲਿੰਕਸ), ਲਿਖਤ ਪੋਸਟਾਂ, ਤਸਵੀਰਾਂ ਅਤੇ ਵੀਡੀਓਜ਼ ਚਾੜ੍ਹ ਸਕਦੇ ਹਨ, ਅਤੇ ਉਸਨੂੰ ਬਾਕੀ ਮੈਂਬਰ ਅੱਪ ਜਾਂ ਡਾਊਨ ਵੋਟ ਕਰਦੇ ਹਨ (ਜੇਕਰ ਪੋਸਟ ਵਧੀਆ ਲੱਗੇ ਤਾਂ ਅੱਪ-ਵੋਟ ਅਤੇ ਜੇ ਪੋਸਟ ਵਧੀਆ ਨਾ ਲੱਗੇ ਤਾਂ ਡਾਊਨ-ਵੋਟ)। ਪੋਸਟਾਂ ਨੂੰ ਉਪਯੋਗੀਆਂ ਵੱਲੋਂ ਬਣਾਏ "ਸਬਰੈਡਿਟਸ" 'ਤੇ ਰੱਖਿਆ ਜਾਂਦਾ ਹੈ। ਪੋਸਟਾਂ ਜਿਹਨਾਂ ਨੂੰ ਵੱਧ ਅੱਪ-ਵੋਟਾਂ ਮਿਲਦੀਆਂ ਹਨ ਉਹ ਸਬਰੈਡਿਟਸ ਦੇ ਉੱਤੇ ਵਿਖਾਈ ਦਿੰਦੀਆਂ ਹਨ ਅਤੇ, ਜੇਕਰ ਪੋਸਟ ਨੂੰ ਬਹੁਤੇਰੀਆਂ ਅੱਪ-ਵੋਟਾਂ ਮਿਲ਼ ਜਾਣ ਤਾਂ ਉਹ ਸਾਈਟ ਦੇ ਮੁੱਖ ਪੰਨੇ ਉੱਤੇ ਵਿਖਾਈ ਦਿੰਦੀਆਂ ਹਨ। ਰੈਡਿਟ ਪ੍ਰਬੰਧਕ ਸਬਰੈਡਿਟਸ ਨੂੰ ਕਾਬੂ ਕਰਦੇ ਹਨ।
- ↑ "Reddit on June23-05". Retrieved August 28, 2014.
- ↑ "Reddit.com ਸਾਈਟ ਦੀ ਜਾਣਕਾਰੀ". ਅਲੈਕਸਾ ਇੰਟਰਨੈਟ. Archived from the original on ਜੂਨ 14, 2016. Retrieved September 18, 2017.
{{cite web}}
: Unknown parameter|dead-url=
ignored (|url-status=
suggested) (help)