ਰੋਨ ਦਰਿਆ
ਰੋਨ ਦਰਿਆ | |
ਦਰਿਆ | |
ਦੇਸ਼ | ਸਵਿਟਜ਼ਰਲੈਂਡ, ਫ਼ਰਾਂਸ |
---|---|
ਸਰੋਤ | Rhône Glacier |
ਦਹਾਨਾ | ਭੂ-ਮੱਧ ਸਾਗਰ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 43°19′51″N 4°50′44″E / 43.33083°N 4.84556°E |
ਲੰਬਾਈ | 813 ਕਿਮੀ (505 ਮੀਲ) |
ਬੇਟ | 98,000 ਕਿਮੀ੨ (37,838 ਵਰਗ ਮੀਲ) |
ਖੇਤਰਫਲ | 54 ਕਿਮੀ੨ (21 ਵਰਗ ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 1,710 ਮੀਟਰ੩/ਸ (60,388 ਘਣ ਫੁੱਟ/ਸ) |
- ਵੱਧ ਤੋਂ ਵੱਧ | 13,000 ਮੀਟਰ੩/ਸ (4,59,091 ਘਣ ਫੁੱਟ/ਸ) |
- ਘੱਟੋ-ਘੱਟ | 360 ਮੀਟਰ੩/ਸ (12,713 ਘਣ ਫੁੱਟ/ਸ) |
ਰੋਨ (Lua error in package.lua at line 80: module 'Module:Lang/data/iana scripts' not found., IPA: [ʁon]; Lua error in package.lua at line 80: module 'Module:Lang/data/iana scripts' not found.; ਵਾਲੀਸਰ ਜਰਮਨ: Rotten; Lua error in package.lua at line 80: module 'Module:Lang/data/iana scripts' not found.; ਆਰਪੀਤਾਈ: Lua error in package.lua at line 80: module 'Module:Lang/data/iana scripts' not found.; ਓਕਸੀਤਾਈ: Lua error in package.lua at line 80: module 'Module:Lang/data/iana scripts' not found.) [[ਯੂਰਪ ਦੇ ਦਰਿਆ|ਯੂਰਪ ਦੇ ਦਰਿਆਵਾਂ 'ਚੋਂ ਇੱਕ ਪ੍ਰਮੁੱਖ ਦਰਿਆ ਹੈ ਜੋ ਸਵਿਟਜ਼ਰਲੈਂਡ ਤੋਂ ਸ਼ੁਰੂ ਹੁੰਦਾ ਹੈ ਅਤੇ ਫੇਰ ਦੱਖਣ-ਪੂਰਬੀ ਫ਼ਰਾਂਸ ਵਿੱਚੋਂ ਵਗਦਾ ਹੈ। ਆਰਲ, ਜਿੱਥੇ ਇਹਦਾ ਭੂ-ਮੱਧ ਸਾਗਰ ਉੱਤੇ ਦਹਾਨਾ ਹੈ, ਵਿਖੇ ਇਹ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਵਡੇਰਾ ਰੋਨ (ਫ਼ਰਾਂਸੀਸੀF: Grand Rhône) ਅਤੇ ਛੁਟੇਰਾ ਰੋਨ (Petit Rhône) ਆਖਿਆ ਜਾਂਦਾ ਹੈ। ਇਹਨਾਂ ਕਰ ਕੇ ਬਣਦੇ ਡੈਲਟਾਈ ਇਲਾਕੇ ਨੂੰ ਕੈਮਾਰਗ ਕਿਹਾ ਜਾਂਦਾ ਹੈ।