ਲਾਲ ਬੀਨ ਪੇਸਟ
ਦਿੱਖ
ਲਾਲ ਬੀਨ ਪੇਸਟ | |
---|---|
ਸਰੋਤ | |
ਹੋਰ ਨਾਂ | Adzuki bean paste |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Adzuki beans, sugar or honey |
ਲਾਲ ਬੀਨ ਪੇਸਟ ਜਾਂ ਅਦਜ਼ੁਕੀ ਬੀਨ ਪੇਸਟ ਗੂੜੇ ਲਾਲ ਰੰਗ ਦਾ ਹੁੰਦਾ ਹੈ। ਇਸਨੂੰ ਜਪਾਨੀ ਮਿਠਾਈਆਂ, ਕੋਰੀਅਨ ਅਤੇ ਚੀਨੀ ਭੋਜਨ ਬਨਾਉਣ ਲਈ ਵਰਤਿਆ ਜਾਂਦਾ ਹੈ। ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਸਲ ਲਿਆ ਜਾਂਦਾ ਹੈ ਫ਼ੇਰ ਚੀਨੀ ਅਤੇ ਸਹਿਤ ਨਾਲ ਇਸਨੂੰ ਮਿਠਾਸ ਦਿੱਤੀ ਜਾਂਦੀ ਹੈ। ਇੰਨਾਂ ਦੇ ਬੀਜ ਨੂੰ ਮਿੱਠਾ ਕਰਣ ਤੋਂ ਪਹਿਲਾਂ ਛਾਣਕੇ ਅੱਲਗ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਮਖਮਲੀ ਅਤੇ ਸਮਾਨ ਮਿਸ਼ਰਣ ਬੰਦਾ ਹੈ।[1]
ਨਿਰੁਕਤੀ
[ਸੋਧੋ]ਲਾਲ ਬੀਨ ਪੇਸਟ | |||||||||||||||
---|---|---|---|---|---|---|---|---|---|---|---|---|---|---|---|
ਚੀਨੀ ਨਾਮ | |||||||||||||||
ਰਿਵਾਇਤੀ ਚੀਨੀ | 紅豆沙 | ||||||||||||||
ਸਰਲ ਚੀਨੀ | 红豆沙 | ||||||||||||||
Hanyu Pinyin | hóngdòushā | ||||||||||||||
| |||||||||||||||
Korean name | |||||||||||||||
Hangul | 팥소 (patso) or 적두함 | ||||||||||||||
Hanja | 赤豆餡 | ||||||||||||||
| |||||||||||||||
Japanese name | |||||||||||||||
Kanji | 餡 (an), 小豆餡 (azukian) |
ਕਿਸਮਾਂ
[ਸੋਧੋ]ਲਾਲ ਬੀਨ ਪੇਸਟ ਨੂੰ ਇਸ ਦੇ ਇਕਸਾਰਤਾ ਅਨੁਸਾਰ ਗਰੇਡ ਕਿੱਤਾ ਜਾਂਦਾ ਹੈ। ਜਪਾਨੀ ਖਾਣੇ ਵਿੱਚ ਇਸਦੀ ਆਮ ਨਸਲਾਂ :
- ਤਸੁਬੁਆਨ (粒餡), ਸਾਬਤ ਲਾਲ ਬੀਨ ਚੀਨੀ ਨਾਲ ਉਬਲੀ ਹੋਈ।
- ਤਸੁਬੁਸ਼ੀਆਨ (潰し餡), ਜਿੱਥੇ ਫਲੀਆਂ ਨੂੰ ਉਬਾਲ ਕੇ ਮਸਲ ਦਿੱਤਾ ਜਾਂਦਾ ਹੈ।
- ਕੋਸ਼ੀਆਨ (漉し餡), ਜਿਸਨੂੰ ਚਾਨਣੀ ਵਿੱਚੋਂ ਫ਼ੇਰਕੇ ਉਸਦੀ ਬਾਹਰਲੀ ਪਰਤ ਕੱਦ ਦਿੱਤੀ ਜਾਂਦੀ ਹੈ.
- ਸਾਰਾਸ਼ੀਆਨ (晒し餡), ਜਿਸਨੂੰ ਸੁਕਾਕੇ ਦੁਬਾਰਾ ਪਾਣੀ ਨਾਲ ਮਿਲਾ ਦਿੱਤਾ ਜਾਂਦਾ ਹੈ।
ਚੀਨੀ ਖਾਣੇ ਵਿੱਚ ਇਸਦੀ ਸਬਤੋਂ ਆਮ ਕਿਸਮਾਂ :
- ਮਸਲੀ : ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਾਲ ਲਿਆ ਜਾਂਦਾ ਹੈ. ਪੇਸਟ ਵਿੱਚ ਬੀਨ ਦੇ ਟੁੱਟੇ ਪੀਸ ਤੇ ਵੀ ਹੁੰਦੇ ਹਨ।
- ਮੱਖਮਲੀ : ਅਦਜ਼ੁਕੀ ਬੀਨ ਨੂੰ ਉਬਾਲ ਲਿਆ ਜਾਂਦਾ ਬਿਨਾ ਉਸਨੂੰ ਮਸਲੇ ਅਤੇ ਚੀਨੀ ਪਾਏ ਅਤੇ ਪਤਲਾ ਕਰ ਦਿੱਤਾ ਜਾਂਦਾ ਹੈ. ਫੇਰ ਉਸਨੂੰ ਛਾਨਣੀ ਨਾਲ ਛਾਣ ਲਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ "Homemade Sweet Red (Adzuki) Bean Paste, Chunky and Smooth". tastehongkong.com. 2012-04-11. Retrieved 2013-12-11.[permanent dead link]
- ↑ (2007-01-26) "경주 재래시장·특산품" (Gyeongju traditional markets·local specialties) (in Korean) Daegu Ilbo
- ↑ Gyeongju Archived 2015-12-29 at the Wayback Machine. Korea Tourism Organization
- ↑ (어린이 책) 그림으로 풀어낸 한가위에 대한 궁금증 (in Korean). Seoul Sinmun. 2008-09-05. Retrieved 2009-09-19.
{{cite news}}
: CS1 maint: unrecognized language (link) - ↑ (한가위 음식) 이색송편 솜씨자랑 해볼까 (in Korean). Kookmin Ilbo. 2001-09-28. Retrieved 2009-09-19.
{{cite news}}
: CS1 maint: unrecognized language (link)
- Hsiung, Deh-Ta (2000). The Chinese Kitchen: A Book of Essential Ingredients with Over 200 Easy and Authentic Recipes. Foreword by Ken Hom. St. Martin's Press. ISBN 0-312-24699-4. ISBN 978-0-312-24699-0.[1]