ਵਗਾਰ
ਦਿੱਖ
ਵਗਾਰ (ਫ਼ਾਰਸੀ: بیگاری - ਬੇਗਾਰੀ) ਬਿਨਾਂ ਉਜਰਤ ਦਿਤਿਆਂ ਜਬਰੀ ਕਰਵਾਈ ਜਾਣ ਵਾਲੀ ਮਜ਼ਦੂਰੀ ਨੂੰ ਕਹਿੰਦੇ ਹਨ। ਇਹ ਘੋਰ ਗਰੀਬੀ, ਨਜ਼ਰਬੰਦੀ, ਹਿੰਸਾ (ਮੌਤ ਸਮੇਤ), ਕਾਨੂੰਨੀ ਮਜਬੂਰੀ, ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਵਾਰ ਨੂੰ ਅਸਹਿ ਤਸੀਹਿਆਂ ਦੇ ਡਰਾਵਿਆਂ ਨਾਲ ਕਰਵਾਈ ਜਾਂਦੀ ਹੈ।[1]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |