ਸਮੱਗਰੀ 'ਤੇ ਜਾਓ

ਵਰਲਡ ਵਾਈਡ ਵੈੱਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3,[1] ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।

ਟਿਮ ਬਰਨਰਸ-ਲੀ, ਇੱਕ ਬਰਤਾਨਵੀ ਕੰਪਿਊਟਰ ਵਿਗਿਆਨੀ ਅਤੇ ਸਾਬਕਾ ਸਰਨ ਮੁਲਾਜ਼ਮ,[2] ਨੂੰ ਵੈੱਬ ਦਾ ਕਾਢਕਾਰ ਮੰਨਿਆ ਜਾਂਦਾ ਹੈ।[3] 12 ਮਾਰਚ, 1989[4] ਨੂੰ ਉਹਨੇ ਇੱਕ ਅਜਿਹੀ ਤਜਵੀਜ਼ ਸਾਹਮਣੇ ਰੱਖੀ ਜੋ ਅੱਗੇ ਜਾ ਕੇ ਵਰਲਡ ਵਾਈਡ ਵੈੱਬ ਹੋ ਨਿੱਬੜੀ।[5] 1989 ਦੀ ਇਹ ਪੇਸ਼ਕਸ਼ ਸਰਨ ਦੇ ਆਵਾਜਾਈ ਪ੍ਰਬੰਧ ਨੂੰ ਹੋਰ ਕਾਰਗਰ ਬਣਾਉਣ ਲਈ ਸੀ ਪਰ ਬਰਨਰਜ਼-ਲੀ ਨੂੰ ਆਖ਼ਰਕਾਰ ਇਹ ਸਮਝ ਆ ਗਈ ਕਿ ਇਸ ਪ੍ਰਨਾਲੀ ਨੂੰ ਦੁਨੀਆ ਭਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ।[6]

ਅਗਾਂਹ ਪੜ੍ਹੋ

[ਸੋਧੋ]
  • Berners-Lee, Tim; Bray, Tim; Connolly, Dan; Cotton, Paul; Fielding, Roy; Jeckle, Mario; Lilley, Chris; Mendelsohn, Noah; Orchard, David; Walsh, Norman; Williams, Stuart (15 December 2004). "Architecture of the World Wide Web, Volume One". Version 20041215. W3C. {{cite journal}}: Cite journal requires |journal= (help)CS1 maint: multiple names: authors list (link)
  • Fielding, R.; Gettys, J.; Mogul, J.; Frystyk, H.; Masinter, L.; Leach, P.; Berners-Lee, T. (June 1999). "Hypertext Transfer Protocol – HTTP/1.1". Request For Comments 2616. Information Sciences Institute. {{cite journal}}: Cite journal requires |journal= (help)CS1 maint: multiple names: authors list (link)
  • Niels Brügger, ed. Web History (2010) 362 pages; Historical perspective on the World Wide Web, including issues of culture, content, and preservation.
  • Polo, Luciano (2003). "World Wide Web Technology Architecture: A Conceptual Analysis". New Devices. {{cite web}}: Missing or empty |url= (help)
  • Skau, H.O. (March 1990). "The World Wide Web and Health Information". New Devices. {{cite web}}: Missing or empty |url= (help)

ਬਾਹਰੀ ਜੋੜ

[ਸੋਧੋ]

ਹਵਾਲੇ

[ਸੋਧੋ]
  1. "World Wide Web Consortium". The World Wide Web Consortium (W3C)...
  2. "Le Web a été inventé... en France!". Le Point. 1 January 2012. Retrieved 2013-04-05.
  3. Lie, Håkon Wium (29 Mar 2005). "Cascading Style Sheets" (PDF). Dissertations (498). Norway: University of Oslo, Faculty of Mathematics and Natural Sciences: xix. ISSN 1501-7710. Archived from the original (Thesis) on 25 ਮਈ 2014. Retrieved 25 May 2014. Tim also gets very special thanks for inventing the Web {{cite journal}}: Cite journal requires |journal= (help); Unknown parameter |dead-url= ignored (|url-status= suggested) (help)
  4. Official Google Blog: On the 25th anniversary of the web, let’s keep it free and open
  5. Quittner, Joshua (29 March 1999). "Tim Berners Lee – Time 100 People of the century". Time Magazine. Archived from the original on 15 ਅਗਸਤ 2007. Retrieved 17 May 2010. He wove the World Wide Web and created a mass medium for the 21st century. The World Wide Web is Berners-Lee's alone. He designed it. He loosed it on the world. And he more than anyone else has fought to keep it open, nonproprietary and free. {{cite news}}: Unknown parameter |dead-url= ignored (|url-status= suggested) (help)
  6. WorldWideWeb: Proposal for a HyperText Project. W3.org (1990-11-12). Retrieved on 2013-07-17.
  7. "http://info.cern.ch - home of the first website". CERN. Retrieved 12 June 2014. {{cite web}}: External link in |title= (help)