ਵਾਰਿਸ ਆਹਲੂਵਾਲੀਆ
ਦਿੱਖ
ਵਾਰਿਸ ਆਹਲੂਵਾਲੀਆ | |
---|---|
ਜਨਮ | 1974 (ਉਮਰ 49–50) |
ਰਾਸ਼ਟਰੀਅਤਾ | ਭਾਰਤੀ, ਅਮਰੀਕੀ |
ਪੇਸ਼ਾ | ਡਿਜਾਈਨਕਾਰ, ਅਭਿਨੇਤਾ |
ਸਰਗਰਮੀ ਦੇ ਸਾਲ | 2004–ਹੁਣ |
ਵੈੱਬਸਾਈਟ | houseofwaris |
ਵਾਰਿਸ ਸਿੰਘ ਆਹਲੂਵਾਲੀਆ (ਅੰਗਰੇਜੀ: Waris Ahluwalia; ਜਨਮ: 1974) ਪ੍ਰਸਿੱਧ ਭਾਰਤੀ-ਅਮਰੀਕੀ ਡਿਜਾਈਨਕਾਰ ਅਤੇ ਅਭਿਨੇਤਾ ਹੈ। ਇਹਨਾਂ ਦਾ ਜਨਮ ਨੂੰ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਹੋਇਆ ਸੀ, ਉਸ ਦੀ ਉਮਰ ਉਦੋਂ ਪੰਜ ਸਾਲ ਦੀ ਸੀ ਜਦੋਂ ਉਹ ਨਿਊਯਾਰਕ ਆ ਵਸਿਆ। ਇਹਨਾਂ ਦਾ ਮਸ਼ਹੂਰ ਕੰਪਨੀ ਹਾਊਸ ਆਫ ਵਾਰਿਸ ਨਿਊਯਾਰਕ ਸ਼ਹਿਰ ਵਿੱਚ ਆਧਾਰਿਤ ਹੈ।
ਬਾਹਰੀ ਸੂਤਰ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |