ਸਮੱਗਰੀ 'ਤੇ ਜਾਓ

ਵਿੰਧਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿੰਧਿਆ
ਲੜੀ ਵਿਖਾਉਂਦਾ ਭਾਰਤ ਦਾ ਧਰਾਤਲੀ ਨਕਸ਼ਾ
ਮੱਧ ਪ੍ਰਦੇਸ਼ ਵਿੱਚ ਵਿੰਧਿਆ

ਵਿੰਧਿਆ ਲੜੀ (ਸੰਸਕ੍ਰਿਤ: Lua error in package.lua at line 80: module 'Module:Lang/data/iana scripts' not found.) ਪੱਛਮ-ਕੇਂਦਰੀ ਭਾਰਤ ਵਿੱਚ ਪੁਰਾਣੇ ਖੁਰ ਚੁੱਕੇ ਪਹਾੜਾਂ ਅਤੇ ਪਹਾੜੀਆਂ ਦੀ ਇੱਕ ਲੜੀ ਹੈ ਜੋ ਭੂਗੋਲਕ ਤੌਰ ਉੱਤੇ ਭਾਰਤੀ ਉਪਮਹਾਂਦੀਪ ਨੂੰ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਵੰਡਦੀ ਹੈ।