ਸਮੱਗਰੀ 'ਤੇ ਜਾਓ

ਵੌਂਡਾਵਿਜ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੌਂਡਾਵਿਜ਼ਨ
ਸ਼ੈਲੀ
  • ਡਰਾਮਾਂ
  • ਰਹੱਸ
  • ਰੋਮਾਂਸ
  • ਸਿੱਟਕਾਮ
  • ਸੂਪਰਹੀਰੋ
ਦੁਆਰਾ ਬਣਾਇਆਜੈਕ ਛੈਫਰ
'ਤੇ ਆਧਾਰਿਤਮਾਰਵਲ ਕੌਮਿਕਸ
ਨਿਰਦੇਸ਼ਕਮੈਟ ਸ਼ੈਕਮੈਨ
ਸਟਾਰਿੰਗ
  • ਐਲਿਜ਼ਾਬੈਥ ਓਲਸੇਨ
  • ਪੌਲ ਬੈੱਟਨੀ
  • ਦੇਬਰੀ ਜੋ ਰੱਪ
  • ਫਰੈੱਡ ਮੇਲਾਮੈੱਡ
  • ਕੇਥਰੀਨ ਹਾਨ੍ਹ
  • ਟੇਓਨਾਹ ਪੈਰਿਸ
  • ਰੈਂਡੌਲ ਪਾਰਕ
  • ਕੇਟ ਡੈਨਿੰਗਜ਼
  • ਐਵਨ ਪੀਟਰਜ਼
ਥੀਮ ਸੰਗੀਤ ਸੰਗੀਤਕਾਰ
  • ਕ੍ਰਿਸਟਨ ਐਂਡਰਸਨ-ਲੋਪੇਜ਼
  • ਰੌਬਰਟ ਲੋਪੇਜ਼
ਕੰਪੋਜ਼ਰਕ੍ਰਿਸਟੋਫਰ ਬੈੱਕ
ਮੂਲ ਦੇਸ਼ਸੰਯੁਕਤ ਰਾਜ ਅਮਰੀਕਾ
ਮੂਲ ਭਾਸ਼ਾਅੰਗਰੇਜ਼ੀ
No. of episodes9
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
  • ਕੈਵਿਨ ਫੇਇਗੀ
  • ਲੁਈ ਡ'ਐਸਪੋਸੀਤੋ
  • ਵਿਕਟੋਰੀਆ ਐਲੌਂਸੋ
  • ਮੈਟ ਸ਼ੈਕਮੈਨ
  • ਜੈਕ ਛੈਫਰ
ਨਿਰਮਾਤਾਚੱਕ ਹੈਵਰਡ
Production locations
ਸਿਨੇਮੈਟੋਗ੍ਰਾਫੀਜੈੱਸ ਹੌਲ
ਸੰਪਾਦਕ
  • ਟਿਮ ਰੌਚ
  • ਜ਼ੀਨ ਬੈਕਰ
  • ਨੋਨਾ ਖੋਦਾਈ
  • ਮਾਇਕਲ ਏ. ਵੈੱਬਰ
Camera setup
  • ਸਿੰਗਲ ਕੈਮਰਾ
  • ਮਲਟੀ ਕੈਮਰਾ
ਲੰਬਾਈ (ਸਮਾਂ)29–49 ਮਿੰਟ
Production companyਮਾਰਵਲ ਸਟੂਡੀਓਜ਼
Distributorਡਿਜ਼ਨੀ ਪਲੈਟਫਾਰਮ ਡਿਸਟ੍ਰਿਬਿਊਸ਼ਨ
ਰਿਲੀਜ਼
Original networkਡਿਜ਼ਨੀ+
Original releaseਮਾਰਚ 5, 2021 (2021-03-05)
Chronology
Relatedਮਾਰਵਲ ਸਿਨੇਮੈਟਿਕ ਯੁਨੀਵਰਸ ਟੀਵੀ ਲੜੀਆਂ

ਵਾਂਡਾਵਿਜ਼ਨ ਜੈਕ ਛੈਫਰ ਵਲੋਂ ਡਿਜ਼ਨੀ+ ਸਟ੍ਰੀਮਿੰਗ ਸੇਵਾ ਲਈ ਬਣਾਈ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ, ਜਿਸ ਵਿੱਚ ਮਾਰਵਲ ਕੌਮਿਕਸ ਦੇ ਕਿਰਦਾਰ ਵਾਂਡਾ ਮੈਕਸਿਮੌਫ/ਸਕਾਰਲੇਟ ਵਿੱਚ ਅਤੇ ਵਿਜ਼ਨ ਦੀ ਕਹਾਣੀ ਵਿਖਾਈ ਗਈ ਹੈ। ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਇਹ ਕਹਾਣੀ ਅਵੈਂਜਰਜ਼: ਐਂਡਗੇਮ ਤੋਂ ਕੁੱਝ ਸਮਾਂ ਬਾਅਦ ਦੀ ਹੈ। ਵਾਂਡਾਵਿਜ਼ਨ ਮਾਰਵਲ ਸਟੂਡੀਓਜ਼ ਵਲੋਂ ਬਣਾਈ ਗਈ ਪਹਿਲੀ ਟੈਲੀਵਿਜ਼ਨ ਲੜ੍ਹੀ ਹੈ।

ਅਧਾਰ

[ਸੋਧੋ]

ਅਵੈਂਜਰਜ਼: ਐਂਡਗੇਮ (2019) ਦੀਆਂ ਘਟਨਾਵਾਂ ਤੋਂ ਤਿੰਨ ਹਫ਼ਤੇ ਬਾਅਦ, ਵਾਂਡਾ ਮੈਕਸਿਮੌਫ ਅਤੇ ਵਿਜ਼ਨ ਵੈਸਟਵਿਊ, ਨਿਊ ਜਰਸੀ ਵਿੱਚ ਇੱਕ ਆਦਰਸ਼ ਅਰਧ-ਸ਼ਹਿਰੀ ਜ਼ਿੰਦਗੀ ਜੀਊਂਦੇ ਹੁੰਦੇ ਹਨ ਅਤੇ ਆਪਣੇ ਭੇਯ ਖੁੱਲ੍ਹਣ ਤੋਂ ਬਚਾਅ ਰਹੇ ਹਨ। ਜਿਦਾਂ-ਜਿਦਾਂ ਉਹਨਾਂ ਦਾ ਨੇੜੇ-ਤੇੜੇ ਦਾ ਮਹੌਲ ਵੱਖਰੇ-ਵੱਖਰੇ ਦਹਾਕਿਆਂ ਵਿੱਚ ਦੀ ਲੰਘਣ ਲੱਗਦਾ ਹੈ, ਤਾਂ ਜੋੜੇ ਨੂੰ ਸਮਝ ਆਉਂਦਾ ਹੈ ਕਿ ਜਿਦਾਂ ਚੀਜ਼ਾਂ ਵਿਖ ਰਹੀਆਂ ਹਨ ਉਂਝ ਨਹੀਂ ਹਨ।

ਅਦਾਕਾਰ ਅਤੇ ਕਿਰਦਾਰ

[ਸੋਧੋ]
  • ਐਲਿਜ਼ਾਬੈਥ ਓਲਸੈੱਨ - ਵੌਂਡਾ ਮੈਕਸੀਮੌਫ / ਸਕਾਰਲੈੱਟ ਵਿੱਚ
  • ਪੌਲ ਬੈੱਟਨੀ - ਵਿਜ਼ਨ
  • ਡੈੱਬਰਾ ਜੋ ਰੱਪ - ਸ਼ਐਰਨ ਡੈਵਿਸ
  • ਫਰੈੱਡ ਮੈਲਾਮੈੱਡ - ਟੌਡ ਡੈਵਿਸ
  • ਕੇਥਰੀਨ ਹ੍ਹਾਨ - ਐਗੈਥਾ ਹਾਰਕਨੈੱਸ
  • ਟਿਓਨਾਹ ਪੈਰਿਸ - ਮੌਨਿਕਾ ਰੈਂਬੌ
  • ਰੈਂਡੌਲ ਪਾਰਕ - ਜਿੱਮੀ ਵੂ
  • ਕੇਟ ਡੈਨਿੰਗਜ਼ - ਡਾਰਸੀ ਲੂਈਸ
  • ਐਵਨ ਪੀਟਰਜ਼ - ਰਾਲਫ ਬੋਹਨਰ

ਐਪੀਸੋਡਜ਼

[ਸੋਧੋ]

1. "ਫਿਲਮਡ ਬਿਫੋਰ ਅ ਲਾਈਵ ਸਟੂਡੀਓ ਔਡੀਐਂਸ"

2. "ਡੋਂਟ ਟੱਚ ਦੈਟ ਡਾਇਲ"

3. "ਨਾਓ ਇਨ ਕਲਰ"

4. "ਵੀ ਇੰਟਰਪਟ ਦਿਸ ਪ੍ਰੋਗਰਾਮ"

5. "ਔਨ ਅ ਵੈਰੀ ਸਪੈਸ਼ਲ ਐਪੀਸੋਡ..."

6. "ਔਲ ਨਿਊ ਹੈਲੋਵੀਨ ਸਪੂਕਟੈਕਿਊਲਰ!"

7. "ਬਰੇਕਿਗ ਦ ਫੋਰਥ ਵੌਲ"

8. "ਪਰੀਵਿਅਸਲੀ ਔਨ"

9. "ਦ ਸੀਰੀਜ਼ ਫਿਨਾਲੇ"

ਰਿਲੀਜ਼

[ਸੋਧੋ]

ਵੌਂਡਾਵਿਜ਼ਨ ਦਾ ਡਿਜ਼ਨੀ+ 'ਤੇ ਪ੍ਰੀਮੀਅਰ 15 ਜਨਵਰੀ, 2021 ਨੂੰ ਇਸਦੇ ਪਹਿਲੇ 2 ਐਪੀਸੋਡਜ਼ ਨਾਲ ਹੋਇਆ ਸੀ। ਬਾਕੀ ਦੇ ਸੱਤ ਐਪੀਸੋਡਜ਼ ਹਰੇਕ ਹਫ਼ਤੇ ਇੱਕ-ਇੱਕ ਕਰਕੇ 5 ਮਾਰਚ ਤੱਕ ਜਾਰੀ ਕੀਤੇ ਗਏ ਸਨ।