ਸਮੱਗਰੀ 'ਤੇ ਜਾਓ

ਸਮੁੰਦਰੀ ਡਾਕੂਆਂ ਦੀ ਪਾਰਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਰਟੀ ਦਾ ਨਿਸ਼ਾਨ

ਸਮੁੰਦਰੀ ਡਾਕੂਆਂ ਦੀ ਪਾਰਟੀ ਜਾਂ ਪਾਈਰੇਟ ਪਾਰਟੀ ਉਹਨਾਂ ਸਿਆਸੀ ਦਲਾਂ ਵੱਲੋਂ ਅਪਣਾਇਆ ਨਾਂਅ ਹੈ ਜੋ ਕਿ ਮਨੁੱਖੀ ਅਧਿਕਾਰ, ਸਿੱਧਾ ਲੋਕਰਾਜ, ਕਾਪੀਰਾਈਟ ਅਤੇ ਪੇਟੈਂਟ ਕਾਨੂੰਨ ਵਿੱਚ ਸੋਧ, ਭ੍ਰਿਸ਼ਟਾਚਾਰ ਦਾ ਖ਼ਾਤਮਾ ਅਤੇ ਇੰਟਰਨੈੱਟ ਨਿਰਪੱਖਤਾ ਦੇ ਹਾਮੀ ਹਨ। [1]

ਵ੍ਪੱਖ-ਵ੍ਰੇੱਖ ਦੇਸ਼ਾਂ ਵਿੱਚ ਪਾਈਰੇਟ ਪਾਰਟੀਆਂ ਦੀ ਸਿਆਸੀ ਸਥਿਤੀ

ਸਿਆਸੀ ਸਰਗਰਮੀਆਂ

[ਸੋਧੋ]

ਸਵੀਡਨ ਤੋਂ ਇਲਾਵਾ ੪੦ ਤੋਂ ਵੱਧ ਦੇਸ਼ਾਂ ਵਿੱਚ ਪਾਈਰੇਟ ਪਾਰਟੀਆਂ ਦਾ ਗਠਨ ਹੋ ਚੁੱਕਿਆ ਹੈ।

ਹਵਾਲੇ

[ਸੋਧੋ]
  1. "About the PPI".