ਸਰਵਉੱਚ ਸੋਵੀਅਤ
ਦਿੱਖ
ਸੋਵੀਅਤ ਯੂਨੀਅਨ ਦਾ ਸਰਵਉੱਚ ਸੋਵੀਅਤ (ਰੂਸੀ: Верхо́вный Сове́т СССР, Verkhóvnyj Sovét SSSR) ਸੋਵੀਅਤ ਯੂਨੀਅਨ ਦੀ ਸਰਵੌੱਚ ਵਿਧਾਨਿਕ ਇਕਾਈ ਸੀ[1] ਅਤੇ ਇੱਕੋ ਇੱਕ ਜਿਸ ਕੋਲ ਸੰਵਿਧਾਨਿਕ ਤਰਮੀਮਾਂ ਕਰਨ ਦਾ ਅਧਿਕਾਰ ਸੀ। ਇਹ ਸੋਵੀਅਤ ਯੂਨੀਅਨ ਦਾ ਪ੍ਰਿਜ਼ੀਡੀਅਮ ਥਾਪਦੀ ਸੀ,[2] ਅਤੇ ਮੰਤਰੀਆਂ ਅਤੇ ਦੰਡ ਅਧਿਕਾਰੀਆਂ ਦੀ ਨਿਯੁਕਤੀ ਕਰਦੀ ਸੀ।
ਹਵਾਲੇ
[ਸੋਧੋ]- ↑ The Congress of Soviets was the supreme legislative body from 1917 to 1936.
- ↑
{{cite book}}
: Empty citation (help)