ਸਮੱਗਰੀ 'ਤੇ ਜਾਓ

ਸਰਾਇਕੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਾਇਕੀ
سرائیکی; सराइकी
ਸਰਾਇਕੀ ਸ਼ਾਹਮੁਖੀ ਲਿਪੀ ਵਿੱਚ
ਜੱਦੀ ਬੁਲਾਰੇਪਾਕਿਸਤਾਨ, ਭਾਰਤ,[1] Afghanistan[2]
ਇਲਾਕਾਮੁੱਖ ਤੌਰ ਤੇ ਦੱਖਣੀ ਪੰਜਾਬ
Native speakers
17 ਮਿਲੀਅਨ (2007)[3]
ਉੱਪ-ਬੋਲੀਆਂ
ਫ਼ਾਰਸੀ ਲਿਪੀ, ਲੰਡਾ ਲਿਪੀਆਂ ਖਾਸਕਰ ਗੁਰਮੁਖੀ, ਦੇਵਨਾਗਰੀ ਲਿਪੀ, ਲੰਗੜੀ ਲਿਪੀ
ਅਧਿਕਾਰਤ ਸਥਿਤੀ
ਰੈਗੂਲੇਟਰਕੋਈ ਸਰਕਾਰੀ ਰੈਗੂਲੇਸ਼ਨ ਨਹੀਂ
ਭਾਸ਼ਾ ਦਾ ਕੋਡ
ਆਈ.ਐਸ.ਓ 639-3skr
ਪੰਜਾਬ, ਭਾਰਤ ਵਿੱਚ ਸਰਾਇਕੀ ਬੋਲ ਰਹੀ ਇੱਕ ਕੁੜੀ।

ਸਰਾਇਕੀ (ਸ਼ਾਹਮੁਖੀ: سرائیکی) ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖੈਬਰ ਪਖਤੂਨਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।[1] ਫਿਰ ਸਮੁੰਦਰੋਂ ਪਾਰ, ਖਾਸਕਰ ਮਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।

ਹਵਾਲੇ

[ਸੋਧੋ]
  1. 1.0 1.1 "Abstract of speakers' strength of languages and mother tongues – 2001". Retrieved 8 April 2012.
  2. "Siraiki and Kandhari (Multani)". Afghan Hindu. Retrieved 2007-12-08.
  3. Nationalencyklopedin "Världens 100 största språk 2007" The World's 100 Largest Languages in 2007