ਸਮੱਗਰੀ 'ਤੇ ਜਾਓ

ਸੂਰਜਮੁਖੀ ਦੇ ਫੁੱਲ (ਪੇਂਟਿੰਗ ਸੀਰੀਜ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੂਰਜਮੁਖੀ ਦੇ ਫੁੱਲ
Original title, in French: Tournesols
ਕਲਾਕਾਰਵਿੰਸੇਂਟ ਵੈਨ ਗਾਗ
ਸਾਲ1888
ਕਿਸਮOil on canvas
ਪਸਾਰ92.1 cm × 73 cm (36.2 in × 28.7 in)
ਜਗ੍ਹਾਨੈਸ਼ਨਲ ਗੈਲਰੀ, ਲੰਡਨ

ਸੂਰਜਮੁਖੀ ਦੇ ਫੁੱਲ (ਮੂਲ ਫ਼ਰਾਂਸੀਸੀ ਟਾਈਟਲ: Tournesols) ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਦੋ ਚਿੱਤਰਾਂ ਵਾਲੀ ਸਟਿੱਲ ਲਾਈਫ਼ ਪੇਂਟਿੰਗ ਲੜੀ ਦਾ ਵਿਸ਼ਾ ਹਨ।

ਸੂਰਜਮੁਖੀ, ਅਧਿਐਨ(ਐਫ377), ਤੈਲ ਚਿੱਤਰ, 21 x 27 cm, ਵਾਨ ਗਾਗ ਮਿਊਜ਼ਿਅਮ, ਐਮਸਟਰਡਮ
ਸੂਰਜਮੁਖੀ (ਐਫ375), ਤੈਲ ਚਿੱਤਰ, 43.2 x 61 cm, ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ, ਨਿਊਯਾਰਕ
Sunflowers (F376), Oil on canvas, 50 x 60.7 cm, Museum of Fine Arts Bern
Sunflowers (F452), Oil on canvas, 60 × 100 cm, Kröller-Müller Museum, Otterlo
F.Numbers refer to De la Faille Catalogue raisonné