ਸੂਸ਼ੀ
ਦਿੱਖ
ਸੁਸ਼ੀ (すし, 寿司, 鮨?) ਇੱਕ ਜਪਾਨੀ ਪਕਵਾਨ ਹੈ ਜਿਸ ਵਿੱਚ ਸਿਰਕੇ ਵਾਲੇ ਚੌਲਾਂ ਵਿੱਚ (鮨飯 sushi-meshi?) ਹੋਰ ਪਦਾਰਥ ਮਿਲਾ ਜਿਵੇਂ ਸੀਫੂਡ, ਸਬਜੀਆਂ ਅਤੇ ਕਈ ਵਾਰ ਟ੍ਰੌਪਿਕਲ ਫਲਾਂ ਨੂੰ ਮਿਲਾ ਕੇ ਪਕਾਇਆ ਹੁੰਦਾ ਹੈ। ਇਸਦੇ ਤੱਤਾਂ ਅਤੇ ਬਣਾਉਣ ਦੇ ਢੰਗ ਬਹੁਤ ਜਿਆਦਾ ਕਿਸਮਾਂ ਵਿੱਚ ਹਨ ਪਰ ਫਿਰ ਵੀ ਹਰ ਥਾਂ ਇਸ ਵਿੱਚ ਚੌਲਾਂ ਨੂੰ ਸ਼ਾਮਿਲ ਜਰੂਰ ਕੀਤਾ ਜਾਂਦਾ ਹੈ।
ਸੁਸ਼ੀ ਨੂੰ ਬਣਾਉਣ ਲਈ ਚਿੱਟੇ ਜਾਂ ਭੂਰੇ ਚੌਲਾਂ ਦੀ ਵਰਤੋਂ ਕੀਤੀ ਜਾਂ ਸਕਦੀ ਹੈ।