ਸੱਚ
ਦਿੱਖ
ਸੱਚ ਤੋਂ ਆਮ ਭਾਵ ਤੱਥ ਜਾਂ ਵਾਸਤਵਿਕਤਾ ਲਿਆ ਜਾਂਦਾ ਹੈ[1] ਜਾਂ ਫਿਰ ਉਸ ਸਭ ਕਾਸੇ ਨੂੰ ਸੱਚ ਕਹਿ ਦਿੱਤਾ ਜਾਂਦਾ ਹੈ ਜੋ ਸਰਬ-ਵਿਆਪੀ ਅਤੇ ਆਦਰਸ਼ਕ ਹੈ।[1] ਨੈਤਿਕਤਾ ਦੇ ਪ੍ਰਸੰਗ ਵਿੱਚ, ਸੱਚ ਉਹ ਹੈ ਜੋ ਝੂਠ ਨਹੀਂ ਹੈ। ਸੱਚ ਦੇ ਸਿਧਾਂਤਕ ਸਰੂਪ ਨੂੰ ਲੈ ਕੇ ਵਿਦਵਾਨਾਂ, ਚਿੰਤਕਾਂ ਵਿੱਚ ਮੁੱਢ-ਕਦੀਮ ਤੋਂ ਚਰਚਾ ਚੱਲੀ ਆ ਰਹੀ ਹੈ ਅਤੇ ਇਸ ਬਾਰੇ ਕਈ ਸਿਧਾਂਤ ਵੀ ਘੜੇ ਗਏ ਹਨ।[2]
ਸੱਚ ਬਾਰੇ ਸਿਧਾਂਤ
[ਸੋਧੋ]ਸੱਚ ਬਾਰੇ ਵਿਚਾਰ ਦੇਣ ਵਾਲੇ ਚਿੰਤਕ
[ਸੋਧੋ]ਆਧੁਨਿਕ ਕਾਲ
[ਸੋਧੋ]- ਕਾਂਤ
- ਹੀਗਲ
- ਸਕੋਪਾਇਨਰ
- ਕਿਰਕਗਾਰਦ
- ਨੀਤਸ਼ੇ
- ਵਾਇਟਹੈੱਡ
- ਨਿਸ਼ੀਦਾ
- ਫ੍ਰਾੱਮ
- ਫੋਕੂ
- ਬੋਦ੍ਰੀਲਾ
ਹਵਾਲੇ
[ਸੋਧੋ]- ↑ 1.0 1.1 Merriam-Webster's Online Dictionary, truth, 2005
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Encyclopedia of Philosophy, Vol.2, "Correspondence Theory of Truth", auth: Arthur N. Prior, p223 (Macmillan, 1969) Prior uses Bertrand Russell's wording in defining correspondence theory. According to Prior, Russell was substantially responsible for helping to make correspondence theory widely known under this name.
- ↑ Encyclopedia of Philosophy, Vol.2, "Coherence Theory of Truth", auth: Alan R. White, p130
- ↑ May, Todd, 1993, Between Genealogy and Epistemology: Psychology, politics in the thought of Michel Foucault' with reference to Althusser and Balibar, 1970
- ↑ See, e.g., Habermas, Jürgen, Knowledge and Human Interests (English translation, 1972).
- ↑ Encyclopedia of Philosophy, Vol.5, "Pragmatic Theory of Truth", 427 (Macmillan, 1969).