ਸਮੱਗਰੀ 'ਤੇ ਜਾਓ

ਹਿਊਨ ਸਾਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਿਊਨ ਸਾਂਗ,
Xuanzang
ਹਿਊਨ ਸਾਂਗ ਦਾ ਪੋਰਟਰੇਟ
ਜਨਮ602
ਮੌਤ664
ਪੇਸ਼ਾਵਿਦਵਾਨ, ਯਾਤਰੀ, ਅਤੇ ਅਨੁਵਾਦਕ

ਹਿਊਨ ਸਾਂਗ (ਚੀਨੀ: Lua error in package.lua at line 80: module 'Module:Lang/data/iana scripts' not found.; pinyin: Xuán Zàng; Wade–Giles: Hsüan-tsang) ਇੱਕ ਪ੍ਰਸਿੱਧ ਚੀਨੀ ਬੋਧੀ ਭਿਕਸ਼ੂ ਸੀ। ਉਹ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ। ਉਹ ਭਾਰਤ ਵਿੱਚ ਸਤਾਰਾਂ ਸਾਲਾਂ ਤੱਕ ਰਿਹਾ। ਉਸਨੇ ਆਪਣੀ ਕਿਤਾਬ ਸੀ-ਯੂ-ਕੀ ਵਿੱਚ ਆਪਣੀ ਯਾਤਰਾ ਅਤੇ ਤਤਕਾਲੀਨ ਭਾਰਤ ਦਾ ਵੇਰਵਾ ਦਿੱਤਾ ਹੈ। ਉਸਦੇ ਵਰਣਨਾਂ ਤੋਂ ਹਰਸ਼ਕਾਲੀਨ ਭਾਰਤ ਦੀ ਸਮਾਜਕ, ਆਰਥਕ, ਧਾਰਮਿਕ ਅਤੇ ਸਾਂਸਕ੍ਰਿਤਕ ਦਸ਼ਾ ਦਾ ਪਤਾ ਚਲਦਾ ਹੈ।[1]

ਹਵਾਲੇ

[ਸੋਧੋ]
  1. Li Rongxi (1996), The Great Tang Dynasty Record of the Western Regions, Bukkyo Dendo Kyokai and Numata Center for Buddhist Translation and Research, Berkeley, ISBN 978-1-886439-02-3, pp. xiii-xiv