ਸਮੱਗਰੀ 'ਤੇ ਜਾਓ

ਮੀਗੇਲ ਦੇ ਸਿਰਵਾਂਤਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਗੈਲ ਦੇ ਸਰਵਾਂਤੇਸ
4
ਮਿਗੈਲ ਦੇ ਸਰਵਾਂਤੇਸ
ਜਨਮਮਿਗੈਲ ਦੇ ਸਰਵਾਂਤੇਸ ਸਾਵੇਦਰਾ
(1547-09-29)29 ਸਤੰਬਰ 1547 (ਮੰਨਿਆ ਹੋਇਆ)
Alcalá de Henares, Spain
ਮੌਤ22 ਅਪ੍ਰੈਲ 1616(1616-04-22) (ਉਮਰ 68)
ਮੈਡਰਿਡ, ਸਪੇਨ
ਕਿੱਤਾਨਾਵਲਕਾਰ, ਕਵੀ ਅਤੇ ਨਾਟਕਕਾਰ
ਭਾਸ਼ਾਸਪੇਨੀ
ਰਾਸ਼ਟਰੀਅਤਾਸਪੇਨੀ
ਦਸਤਖ਼ਤ

ਮਿਗੈਲ ਦੇ ਸਰਵਾਂਤੇਸ ਸਾਵੇਦਰਾ (ਸਪੇਨੀ: Miguel de Cervantes Saavedra; 29 ਸਤੰਬਰ 1547 – 22 ਅਪਰੈਲ 1616) ਇੱਕ ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਸ ਦੀ ਸ਼ਾਹਕਾਰ ਰਚਨਾ, ਡਾਨ ਕੁਇਗਜੋਟ, ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸ ਦਾ ਸਪੇਨੀ ਭਾਸ਼ਾ ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ਸਰਵਾਂਤੇਸ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸਨੂੰ ਹਾਜਰ-ਜਵਾਬੀ ਦਾ ਸਹਿਜ਼ਾਦਾ ਕਿਹਾ ਜਾਂਦਾ ਹੈ।

ਸੰਖੇਪ ਕਹਾਣੀ: ਡਾਨ ਕੋਇਅਤੇ ਅਧਖੜ ਉਮਰ ਦਾ ਸਾਊ ਵਿਅਕਤੀ ਹੈ ਜੋ ਸੇਟਰਲ ਸਪੈਨ ਦੇ ਲਾਅ ਮਨਚਾ ਖੇਤਰ ਦਾ ਰਹਿਣ ਵਾਲਾ ਹੈ ਕਿਤਾਬਾਂ ਵਿੱਚ ਪ੍ਰ੍ੜੇ ਘੋਰਸਵਾਰੀ ਦੀ ਸੂਰਵੀਰਤਾ ਤੋਂ ਤੰਗ ਆ ਕੇ ਆਪਣਾ ਭਲਾ ਤੇ ਕਿਰਪਾਨ ਚੱਕ ਕੇ ਗਰੀਬ ਮਜਲੂਮਾ ਦੀ ਬਦਮਾਸ਼ਾਂ ਤੋਂ ਰਖਿਆ ਕਰਨ ਦਾ ਫੈਸਲਾ ਕਰ ਲਿਆ ਪ੍ਰਤੂੰ ਪਹਿਲੀ ਮਹਿਮ ਅਸਫਲ ਹੋ ਗਈ ਫਿਰ ਮਹਿਮ ਤੇ ਸੰਚੋ ਪਨਾਜ਼ ਨੂੰ ਆਪਣਾ ਇਮਾਨਦਾਰ ਮੁਨਸਿਫ ਮੁਕਰਰ ਕਰਕੇ ਚਲ ਪਿਆ |ਸੰਚੋ ਨੂੰ ਉਸ ਦੀ ਸੇਵਾ ਬਦਲੇ ਇੱਕ ਟਾਪੂ ਦਾ ਮਾਲਦਾਰ ਗਵਰਨਰ ਰਖਣ ਦਾ ਫੈਸਲਾ ਲਿਆ |

ਹਵਾਲੇ[ਸੋਧੋ]

  1. FT.com "Small Talk: José Saramago". "Everything I’ve read has influenced me in some way. Having said that, Kafka, Borges, Gogol, Montaigne, Cervantes are constant companions."