ਸਮੱਗਰੀ 'ਤੇ ਜਾਓ

ਓਰੈਂਸੇ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਰੇਨਸ ਵੱਡਾ ਗਿਰਜਾਘਰ
ਓਰੇਨਸ ਵੱਡਾ ਗਿਰਜਾਘਰ ਇਸਦੇ ਟਾਵਰ ਨਾਲ
ਧਰਮ
ਮਾਨਤਾਰੋਮਨ ਕੈਥੋਲਿਕ
ਜ਼ਿਲ੍ਹਾOurense
ਟਿਕਾਣਾ
ਟਿਕਾਣਾਓਰੇਨਸ , ਗਾਲੀਸੀਆ, ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਮੁੱਖ ਤੌਰ 'ਤੇ ਗੋਥਿਕ
ਮੁਕੰਮਲ1220

ਓਰੇਨਸ ਵੱਡਾ ਗਿਰਜਾਘਰ (Catedral de Ourense or Catedral do San Martiño) ਸਪੇਨ ਦੇ ਓਰੇਨਸ ਸ਼ਹਿਰ ਵਿੱਚ ਸਥਿਤ ਹੈ। ਇਹ ਸੰਤ ਮਾਰਟਿਨ ਨੂੰ ਸਮਰਪਿਤ ਹੈ ਅਤੇ 550ਈ. ਵਿੱਚ ਇਸਦੀ ਨੀਹ ਰੱਖੀ ਗਈ। ਇਸਨੂੰ ਅਲੋਂਸੋ ਦੇਲ ਕਾਸਤਰੋ ਨੇ ਇਸ ਵਿੱਚ ਸੁਧਾਰ ਕੀਤਾ। ਹੁਣ ਦੀ ਵਰਤਮਾਨ ਗੋਥਿਕ ਇਮਾਰਤ 1220 ਵਿੱਚ ਬਿਸ਼ਪ ਲੋਰੇਨਜ਼ੋ ਦੁਆਰਾ ਬਣਾਈ ਗਈ। 1567 ਈ. ਵਿੱਚ ਬਿਸ਼ਪ ਸਾਨ ਫਰਾਂਸਿਸਕੋ ਤ੍ਰਿਕੋ ਨੇ ਇਸ ਵਿੱਚ ਕ੍ਰਾਈਸਟ ਚੈਪਲ ਬਨਵਾਈ। ਇਸ ਵਿੱਚ ਯੀਸ਼ੂ ਦੀ ਤਸਵੀਰ ਹੈ ਇਹ 1330 ਈ. ਵਿੱਚ ਕੇਪ ਫਿਨਿਸਟਰ ਵਿੱਚ ਛੋਟੇ ਗਿਰਜਾਘਰ ਤੋਂ ਲਈ ਗਈ ਸੀ। ਇਸਦਾ ਮਠ 1204 ਈ. ਵਿੱਚ ਬਿਸ਼ਪ ਏਦੀਰੋਨਿਓ ਨੇ ਬਣਵਾਇਆ। ਇਸ ਵਿੱਚ ਗੋਥਿਕ, ਪੁਨਾਰਜਾਗਰਣ, ਰੋਮਾਨੇਸਕਿਊ, ਬਾਰੋਕ ਅਤੇ ਨਵਕਲਾਸਿਕੀ ਸ਼ੈਲੀ ਦਾ ਮਿਸ਼ਰਣ ਹੈ।

ਇਤਿਹਾਸ[ਸੋਧੋ]

ਇੱਥੋਂ ਦੀ ਪਹਿਲੀ ਚਰਚ ਸਾਂਤਾ ਮਾਰੀਆ ਦੇ ਲਾ ਮਾਦਰ (Santa María la Madre) ਨੂੰ ਸਮਰਪਿਤ ਸੀ। ਇੱਥੇ ਦੁਬਾਰਾ 550ਈ. ਵਿੱਚ ਗਿਰਜਾਘਰ ਦੀ ਨੀਹ ਰੱਖੀ ਗਈ ਅਤੇ ਇਹ ਸੰਤ ਮਾਰਟਿਨ ਨੂੰ ਸਮਰਪਿਤ ਹੈ।[1] 1887 ਵਿੱਚ[2][3] ਇਸਨੂੰ ਅਧਿਕਾਰਿਕ ਤੌਰ 'ਤੇ ਇੱਕ ਗਿਰਜਾਘਾਰ ਬਣਾਇਆ ਗਿਆ।

ਆਰਕੀਟੈਕਟ[ਸੋਧੋ]

Portico of Paradise

ਇਸਦਾ ਅੰਦਰੂਨੀ ਹਿੱਸਾ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਹੈ।[4]

Portico of Paradise: coloured figures with an organistrum

ਮਕਬਰਾ[ਸੋਧੋ]

ਇਸ ਵਿੱਚ ਬਿਸ਼ਪ ਵਾਸਕੋ ਪੇਰੇਜ਼ ਮਾਰਿਨੋ (Bishop Vasco Pérez Mariño died 1342) ਦਾ ਮਕਬਰਾ ਹੈ।[5]

ਅੱਗੇ ਪੜੋ[ਸੋਧੋ]

  • José Manuel García Iglesias (ed.): La Catedral de Ourense, Laracha 1993, ISBN 84-86614-68-6 (ਸਪੇਨੀ)
  • José Camón Aznar. La escultura y la rejería españolas del siglo XVI. Summa Artis. Historia general del arte. Vol. XVIII. Espasa Calpe, Madrid 1961. (ਸਪੇਨੀ)

ਹਵਾਲੇ[ਸੋਧੋ]

  1. Amado, Ramón Ruiz (1911). "Diocese of Orense". The Catholic Encyclopedia. New York: Robert Appleton Company. Retrieved 23 July 2013.
  2. "Audioguide Ourense" Archived 2014-10-18 at the Wayback Machine., Audioguides Online. Retrieved 23 July 2013.
  3. " La Catedral de Ourense / Historia", Obispado de Ourense. (ਸਪੇਨੀ) Retrieved 23 July 2013.
  4. Herbermann, Charles George; Pace, Edward Aloysius; Pallen, Condé Bénoist (1913). The Catholic encyclopedia: an international work of reference on the constitution, doctrine, discipline, and history of the Catholic church (Public domain ed.). The Catholic Encyclopedia Inc. pp. 296–. {{cite book}}: Unknown parameter |coauthors= ignored (|author= suggested) (help)
  5. "La catedral de Ourense: receptáculo de la memoria de la sociedad medieval" (PDF) (in Spanish). Universidade de Santiago de Compostela. Archived from the original (pdf) on 2 ਜਨਵਰੀ 2014. Retrieved 23 July 2013.{{cite web}}: CS1 maint: unrecognized language (link)