ਅਕਰੋਤਿਰੀ ਅਤੇ ਧਕੇਲੀਆ ਦਾ ਖ਼ੁਦਮੁਖ਼ਤਿਆਰ ਅੱਡਾ-ਖੇਤਰ (ਯੂਨਾਨੀ: Περιοχές Κυρίαρχων Βάσεων Ακρωτηρίου και Δεκέλειας, ਪਰੀਓਚਸ ਕਿਰੀਆਰਚੋਨ ਵਾਸਿਓਨ ਅਕ੍ਰੋਤੀਰੀਊ ਕਾਈ ਦੇਕੇਲਿਆਸ ਤੁਰਕ: Akrotiri ve Dikelya İngiliz Üsleri) [[ਸਾਈਪ੍ਰਸ}} ਟਾਪੂ ਉੱਤੇ ਦੋ ਬਰਤਾਨੀਆ-ਪ੍ਰਸ਼ਾਸਤ ਖੇਤਰ ਹਨ ਜੋ ਰਲ ਕੇ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ ਅਤੇ ਜਿਹਨਾਂ ਨੂੰ ਸੰਯੁਕਤ ਬਾਦਸ਼ਾਹੀ ਦੇ ਖ਼ੁਦਮੁਖ਼ਤਿਆਰ ਸੈਨਿਕ-ਅੱਡਿਆਂ ਦੇ ਤੌਰ 'ਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ। ਇਹ ਅੱਡੇ ੧੯੬੦ ਦੀ ਸੁਤੰਤਰਤਾ ਸੰਧੀ (ਜਿਸਨੇ ਸਾਈਪ੍ਰਸ ਦੀ ਮੁਕਟ ਬਸਤੀ ਨੂੰ ਸੁਤੰਤਰਤਾ ਦੁਆਈ) ਹੇਠ ਬਰਤਾਨਵੀਆਂ ਵੱਲੋਂ ਰੱਖ ਲਏ ਗਏ ਸਨ ਜਿਸ ਉੱਤੇ ਸੰਯੁਕਤ ਬਾਦਸ਼ਾਹੀ, ਯੂਨਾਨ, ਤੁਰਕੀ ਅਤੇ ਯੂਨਾਨੀ 'ਤੇ ਤੁਰਕ ਸਾਈਪ੍ਰਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦਾ ਮੱਤ ਅਤੇ ਦਸਤਖ਼ਤ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਅੰਸ਼-ਪ੍ਰਵਾਨਤ ਦੇਸ਼ |
|
| ਸੰਯੁਕਤ ਰਾਸ਼ਟਰ ਮੈਂਬਰ ਮੁਲਕ |
|
|
|
ਗ਼ੈਰ-ਸੰਯੁਕਤ ਰਾਸ਼ਟਰ
ਮੈਂਬਰ ਮੁਲਕ
|
|
ਘੱਟੋ-ਘੱਟ ਇੱਕ ਸੰਯੁਕਤ ਰਾਸ਼ਟਰ
ਮੈਂਬਰ ਵੱਲੋਂ ਮਾਨਤਾ
|
|
|
|
ਸਿਰਫ਼ ਗ਼ੈਰ-ਸੰਯੁਕਤ ਰਾਸ਼ਟਰ
ਮੈਂਬਰਾਂ ਵੱਲੋਂ ਮਾਨਤਾ
|
|
|
| ਨਾਪ੍ਰਵਾਨਤ |
|
|
|
|
ਏਸ਼ੀਆ ਦੇ ਖ਼ੁਦਮੁਖ਼ਤਿਆਰ ਅਤੇ ਮੁਥਾਜ ਦੇਸ਼ |
|
| ਖ਼ੁਦਮੁਖ਼ਤਿਆਰ ਦੇਸ਼ |
|
 |
|
| ਸੀਮਤ ਮਾਨਤਾ ਵਾਲੇ ਦੇਸ਼ |
|
|
ਮੁਥਾਜ ਦੇਸ਼ ਅਤੇ
ਵਿਸ਼ੇਸ਼ ਪ੍ਰਸ਼ਾਸਤ ਖੇਤਰ |
| ਆਸਟਰੇਲੀਆ |
|
|
| ਚੀਨ |
|
|
| ਸੰਯੁਕਤ ਬਾਦਸ਼ਾਹੀ |
|
|
|
|
ਯੂਰਪ ਦੇ ਖ਼ੁਦਮੁਖ਼ਤਿਆਰ ਦੇਸ਼ ਅਤੇ ਮੁਥਾਜ ਰਾਜਖੇਤਰ |
|
| ਖ਼ੁਦਮੁਖ਼ਤਿਆਰ ਦੇਸ਼ |
|
 |
|
|
ਸੀਮਤ ਮਾਨਤਾ
ਵਾਲੇ ਦੇਸ਼
|
|
|
|
ਮੁਥਾਜ ਦੇਸ਼ ਅਤੇ
ਹੋਰ ਰਾਜਖੇਤਰ
|
|
ਡੈੱਨਮਾਰਕ
|
|
|
|
ਫ਼ਿਨਲੈਂਡ
|
|
|
|
ਸੰਯੁਕਤ ਬਾਦਸ਼ਾਹੀ
|
|
|
|