ਉਪਗ੍ਰਹਿ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਉਪਗ੍ਰਹਿ (ਅੰਗਰੇਜੀ:Satellite) ਦੋ ਤਰਾਂ ਦੇ ਹੁੰਦੇ ਹਨ - ਮਾਨਵ ਨਿਰਮਤ ਅਤੇ ਕੁਦਰਤੀ | ਜਦੋ ਕੋਈ ਪਦਾਰਥ (Object) ਦੂਜੇ ਦਾ ਚੱਕਰ ਕੱਟਦਾ ਹੈ ਤਾ ਓਹ ਉਪਗ੍ਰਹਿ ਕਹਾਉਂਦਾ ਹੈ | ਧਰਤੀ ਦੇ ਵਰਤਮਾਨ ਵਿਚ 11 ਪ੍ਰਕਿਰਤਕ ਉਪਗ੍ਰਹਿ ਅਤੇ 11ਵੇ ਉਪਗ੍ਰਹਿ ਦੀ ਖੋਜ਼ 1987 ਵਿਚ ਕੀਤੀ ਗਈ ਇਹ ਗ੍ਰਹਿ ਸੂਰਜ ਤੋ ਲਗਭਗ 1500 ਕਰੋੜ ਕਿਲੋਮੀਟਰ ਦੂਰ ਹੈ | ਇਹ ਗ੍ਰਹਿ R26-27 ਤੇ ਸਥਿਤ ਹੈ| [੧]ਉਧਾਰਨ ਲਈ ਚੰਦਰਮਾ ਧਰਤੀ ਦਾ ਪ੍ਰਕਿਰਤਕ ਉਪਗ੍ਰਹ ਹੈ ਅਤੇ ਨਾਸਾ ਦਾ ਸਪੇਸ ਸਟੇਸ਼ਨ ਇਕ ਮਾਨਵ ਨਿਰਮਿਤ ਉਪਗ੍ਰਹਿ ਹੈ।
ਹਵਾਲੇ [ਸੋਧ]
- ↑ ਮਲਕੀਤ ਸਿੰਘ , Dimensions in Physical Geography, p25, 2011