ਕਾਰਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕਾਰਬਨ (ਅੰਗ੍ਰੇਜ਼ੀ: Carbon) ਇੱਕ ਰਸਾਇਣਕ ਤੱਤ ਹੈ। ਇਹਨੂੰ ਕਾਲਖ ਵੀ ਆਖਦੇ ਨੇ | ਇਸ ਦਾ ਪਰਮਾਣੂ-ਅੰਕ 6 ਹੈ ਅਤੇ ਇਸ ਦਾ ਸੰਕੇਤ C ਹੈ। ਇਸ ਦਾ ਪਰਮਾਣੂ-ਭਾਰ 12.0107 amu ਹੈ। ਇਨਸਾਨੀ ਜਿਸਮ ਵਿੱਚ ਆਕਸੀਜਨ ਦੇ ਬਾਦ ਦੂਸਰੇ ਨੰਬਰ ਤੇ ਕਾਰਬਨ ਮਿਲਦਾ ਹੈ ਜੋ ਕਿ ਪੂਰੇ ਜਿਸਮ ਦੇ ਆਇਤਨ 18.5% ਦਾ ਹੈ।[੧] ਇਸ ਦਾ ਇਸਤੇਮਾਲ ਦਵਾਈਆਂ ਅਤੇ ਬੇਸ਼ੁਮਾਰ ਹੋਰ ਵਸਤਾਂ ਵਿੱਚ ਹੁੰਦਾ ਹੈ। ਇਸ ਦੇ ਕਿੰਨੇ ਸਾਰੇ ਆਈਸੋਟੋਪ ਵੀ ਮੌਜੂਦ ਹਨ ਲੇਕਿਨ ਸੀ-12 ਆਈਸੋਟੋਪ ਸਭ ਤੋਂ ਮਿਆਰੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਕਿਸੇ ਦੂਸਰੇ ਜੌਹਰ ਜਾਂ ਐਟਮ ਦਾ ਵਜ਼ਨ ਪਤਾ ਕੀਤਾ ਜਾਂਦਾ ਹੈ ਤਾਂ ਪਹਿਲਾਂ ਇਸ ਨੂੰ ਕਾਰਬਨ ਸੀ-12 ਦੇ ਸਮਾਨੁਪਾਤ ਕੀਤਾ ਜਾਂਦਾ ਹੈ ਅਤੇ ਫਿਰ ਇਕ ਬਾਰ ਉਹ (1/12) ਕਾਰਬਨ ਦੇ ਹਿੱਸੇ ਨੂੰ ਇੱਕ ਏ ਐਮ ਯੂ ਕਿਹਾ ਜਾਂਦਾ ਹੈ।

ਬਾਹਰੀ ਕੜੀ[ਸੋਧੋ]


Science-symbol-2.svg ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
  1. "Biological Abundance of Elements". The Internet Encyclopedia of Science. http://www.daviddarling.info/encyclopedia/E/elbio.html. Retrieved on 2008-10-09.