ਐਲਬਰਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਲਬਰਟਾ
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: Fortis et liber
("ਮਜ਼ਬੂਤ ਅਤੇ ਅਜ਼ਾਦ")
ਰਾਜਧਾਨੀ ਐਡਮੰਟਨ
ਸਭ ਤੋਂ ਵੱਡਾ ਸ਼ਹਿਰ ਕੈਲਗਰੀ
ਸਭ ਤੋਂ ਵੱਡਾ ਮਹਾਂਨਗਰ ਕੈਲਗਰੀ ਖੇਤਰ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਐਲਬਰਟਨ/ਐਲਬਰਟੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਡਾਨਲਡ ਈਥਲ
ਮੁਖੀ ਐਲੀਸਨ ਰੈੱਡਫ਼ੋਰਡ (PC)
ਵਿਧਾਨ ਸਭਾ ਐਲਬਰਟਾ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 28 of 308 (9.1%)
ਸੈਨੇਟ ਦੀਆਂ ਸੀਟਾਂ 6 of 105 (5.7%)
ਮਹਾਂਸੰਘ ੧ ਸਤੰਬਰ, ੧੯੦੫ (ਉੱਤਰ-ਪੱਛਮੀ ਰਾਜਖੇਤਰਾਂ ਤੋਂ ਅਲੱਗ ਹੋਇਆ) (ਗਿਆਰ੍ਹਵਾਂ)
ਖੇਤਰਫਲ  ਛੇਵਾਂ ਦਰਜਾ
ਕੁੱਲ ੬,੬੧,੮੪੮ km2 ( sq mi)
ਥਲ ੬,੪੦,੦੮੧ km2 ( sq mi)
ਜਲ (%) ੧੯,੫੩੧ km2 ( sq mi) (3%)
ਕੈਨੇਡਾ ਦਾ ਪ੍ਰਤੀਸ਼ਤ 6.6% of 9,984,670 km2
ਅਬਾਦੀ  ਚੌਥਾ ਦਰਜਾ
ਕੁੱਲ (੨੦੧੧) ੩੬,੪੫,੨੫੭ [੧]
ਘਣਤਾ (੨੦੧੧) ੫.੬੯ /km2 (. /sq mi)
GDP  ਤੀਜਾ ਦਰਜਾ
ਕੁੱਲ (੨੦੧੦) C$183.251  billion[੨]
ਪ੍ਰਤੀ ਵਿਅਕਤੀ C$49,563 (ਤੀਜਾ)
ਛੋਟੇ ਰੂਪ
ਡਾਕ-ਸਬੰਧੀ AB
ISO 3166-2 CA-AB
ਸਮਾਂ ਜੋਨ UTC-੭ (ਪਹਾੜੀ)
ਡਾਕ ਕੋਡ ਅਗੇਤਰ T
ਫੁੱਲ Wild Rose.svg  ਜੰਗਲੀ ਗੁਲਾਬ
ਦਰਖ਼ਤ ਲਾਜਪੋਲ ਚੀੜ੍ਹ
ਪੰਛੀ ਮਹਾਨ ਸਿੰਗ ਵਾਲਾ ਉੱਲੂ
ਵੈੱਬਸਾਈਟ www.alberta.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਐਲਬਰਟਾ ælˈbɜrtə ਕੈਨੇਡਾ ਦਾ ਇੱਕ ਸੂਬਾ ਹੈ। ੨੦੧੧ ਵਿੱਚ ਇਹਦੀ ਅਬਾਦੀ ੩,੬੪੫,੨੫੭ ਸੀ,[੧] ਜਿਸ ਕਰਕੇ ਇਹ ਕੈਨੇਡਾ ਦੇ ਤਿੰਨ ਪ੍ਰੇਰੀ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਐਲਬਰਟਾ ਅਤੇ ਇਹਦਾ ਗੁਆਂਢੀ ਸੂਬਾ ਸਸਕਾਚਵਾਨ ਨੂੰ ੧ ਸਤੰਬਰ, ੧੯੦੫ ਨੂੰ ਸੂਬੇ ਦਾ ਦਰਜਾ ਮਿਲਿਆ ਸੀ।[੩]

ਹਵਾਲੇ[ਸੋਧੋ]